ਲੇਬਨਾਨ ‘ਚ ਧਮਾਕਾ, 78 ਵਿਅਕਤੀਆਂ ਦੀ ਮੌਤ
ਅਲ-ਜਜੀਰਾ ਟੀਵੀ ਚੈੱਨਲ ਦੀ ਰਿਪੋਰਟ ਅਨੁਸਾਰ ਤਾਜ਼ਾ ਜਾਣਕਾਰੀ ਅਨੁਸਾਰ ਬੇਰੂਤ ਪੋਤ 'ਤੇ ਹੋਏ ਇਸ ਭਿਆਨਕ ਧਮਾਕੇ 'ਚ 78 ਵਿਅਕਤੀਆਂ ਦੀ ਮੌਤ ਹੋਈ ਹੈ ਜਦੋਂਕਿ 4000 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ।
ਵਿਸ਼ਵ ‘ਚ ਕੋਰੋਨਾ ਦੇ ਕੁੱਲ 1.82 ਕਰੋੜ ਮਾਮਲੇ
ਕੋਰੋਨਾ ਦਾ ਕਹਿਰ ਵਿਸ਼ਵ ਭਰ 'ਚ ਜਾਰੀ ਹੈ। ਇਸ ਬਿਮਾਰੀ ਨੂੰ ਰੋਕਣ ਲਈ ਪੂਰੇ ਵਿਸ਼ਵ ਨੂੰ ਇੱਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ ਤਾਂ ਹੀ ਇਸ ਬਿਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ।