ਵਿਸ਼ਵ ਕੱਪ : ਕੁੱਝ ਸਮੇਂ ‘ਚ ਸ਼ੁਰੂ ਹੋਵੇਗਾ ਭਾਰਤ ਸ੍ਰਲੰਕਾ ਦਾ ਮੈਚ

World Cup, India, Sri Lanka

ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ 2019 ਦਾ 44ਵਾਂ ਮੁਕਾਬਲਾ ਲੀਡਸ ਦੇ ਹੈਡਿੰਗਲੇ ਮੈਦਾਨ ‘ਤੇ ਕੁਝ ਹੀ ਦੇਰ ਵਿਚ ਸ਼ੁਰੂ ਹੋਵੇਗਾ। ਜਿਥੇ ਸ਼੍ਰੀਲੰਕਾਂ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।

ਭਾਰਤ: ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ,ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਰਦਿਕ ਪੰਡਯਾ, ਰਵਿੰਦਰ ਜਡੇਜਾ,ਭੁਵਨੇਸ਼ਵਰ ਕੁਮਾਰ,ਕੁਲਦੀਪ ਯਾਦਵ,ਜਸਪ੍ਰਿਤ ਬੁਮਰਾਹ।

ਸ਼੍ਰੀਲੰਕਾ: ਦਿਮੁਥ ਕਰਣਾਰਤਨੇ, ਕੁਸਲ ਪਰੇਰਾ, ਅਵਿਸ਼ਕਾ ਫਰਨਾਂਡੋ, ਕੁਸਲ ਮੇਂਡੀਜ਼, ਐਂਜਲੋ ਮੈਥਿਊਜ਼, ਲਹਿਰੂ ਥਿਰੀਮਨੇ, ਈਸੂਰੁ ਉਡਾਨਾ,ਧਨੰਜਯਾ ਡੀ ਸਿਲਵਾ,ਥਿਸਾਰਾ ਪਰੇਰਾ,ਕਸੂਨ ਰਜਿਥਾ, ਲਸਿਥ ਮਲਿੰਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here