ਪੰਜਾਬ ਲੋਕ ਸਭਾ ਦੇ ਨਤੀਜਿਆਂ ’ਚ ਕੌਣ ਜਾ ਰਿਹੈ ਅੱਗੇ ਤੇ ਕੌਣ ਪਿੱਛੇ? ਦੇਖੋ ਰੁਝਾਨ

Punjab Lok Sabha results

Punjab Lok Sabha results: ਚੰਡੀਗੜ੍ਹ (ਪੰਜਾਬ)। ਦੇਸ਼ ਭਰ ਵਿੱਚ ਅੱਜ ਲੋਕ ਸਭਾ ਦੇ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇਸ ਦੌਰਾਨ ਪੰਜਾਬ ਦੀਆਂ 13 ਸੀਟਾਂ ਦਾ ਹਾਲ ਜਾਨਣ ਲਈ ਇਹ ਖ਼ਬਰ ਬਹੁਤ ਮਹੱਤਵਪੂਰਨ ਹੈ। ਸਵੇਰ ਤੋਂ ਹੀ ਲੋਕਾਂ ਦੀਆਂ ਨਜ਼ਰਾਂ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ। ਇਲੈਕਸ਼ਨ ਕਮਿਸ਼ਨ ਦੀ ਅਧਿਕਾਰਿਤ ਵੈੱਬਸਾਈਟ ਮੁਤਾਬਿਕ ਜਾਣਦੇ ਹਾਂ ਪੰਜਾਬ ਦੀਆਂ 13 ਸੀਟਾਂ ’ਤੇ ਕੌਣ ਚੱਲ ਰਿਹੈ ਅੱਗੇ ਤੇ ਕਿਸ ਦਾ ਪੱਲੜਾ ਹੌਲਾ ਹੁੰਦਾ ਦਿਖਾਈ ਦੇ ਰਿਹੈ। ਸੀਟ ਵਾਈਜ਼ ਸਾਰੀਆਂ ਸੀਟਾਂ ’ਤੇ ਕਰਾਂਗੇ ਗੱਲ…

ਇਸ ਤਰ੍ਹਾਂ ਚੱਲ ਰਹੇ ਨੇ ਸ਼ੁਰੂਆਤ ਰੁਝਾਨ

LEAVE A REPLY

Please enter your comment!
Please enter your name here