ਲਾਈਨ ਵਿੱਚ ਖੜੇ ਲੋਕ ਵੋਟ ਪਾ ਸਕਣਗੇ
ਸਰਸਾ। ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਪੋਲਿੰਗ ਬੂਥਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਜੋ ਲੋਕ ਲਾਈਨਾਂ ਵਿੱਚ ਖੜ੍ਹੇ ਹਨ ਸਿਰਫ ਉਨਾਂ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ। ਸ਼ਾਮ 5 ਵਜੇ ਤੱਕ 55.93 ਫੀਸਦੀ ਵੋਟਿੰਗ ਹੋਈ। Haryana News
ਇਹ ਵੀ ਪੜ੍ਹੋ: ਵਿਧਾਇਕ ਗੈਰੀ ਬੜਿੰਗ ਤੇ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੁਕਾਨਦਾਰਾਂ ਨੂੰ ਡੋਰ-ਟੂ-ਡੋਰ ਮਿਲੇ
ਇਸ ਤੋਂ ਪਹਿਲਾਂ ਸਵੇਰੇ ਸੀਐਮ ਨਾਇਬ ਸੈਣੀ ਨੇ ਅੰਬਾਲਾ ਵਿੱਚ, ਸਾਬਕਾ ਸੀਐਮ ਅਤੇ ਉਮੀਦਵਾਰ ਮਨੋਹਰ ਲਾਲ ਖੱਟਰ ਨੇ ਕਰਨਾਲ ਵਿੱਚ, ਕੁਲਦੀਪ ਬਿਸ਼ਨੋਈ ਨੇ ਆਪਣੇ ਪਰਿਵਾਰ ਨਾਲ ਹਿਸਾਰ ਵਿੱਚ, ਸਾਬਕਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਰਸਾ ਵਿੱਚ ਅਤੇ ਕੇਂਦਰੀ ਮੰਤਰੀ ਅਤੇ ਉਮੀਦਵਾਰ ਕ੍ਰਿਸ਼ਨਪਾਲ ਗੁਰਜਰ ਨੇ ਫਰੀਦਾਬਾਦ ਵਿੱਚ ਆਪਣੀ ਵੋਟ ਪਾਈ। Haryana News
ਛੇਵੇਂ ਪੜਾਅ ’ਚ ਦੁਪਹਿਰ 1 ਵਜੇ ਤੱਕ ਵੱਖ-ਵੱਖ ਰਾਜਾਂ ਅਤੇ ਕੇਂਦਰ ਸਾਸਿਤ ਪ੍ਰਦੇਸਾਂ ’ਚ ਵੋਟਿੰਗ ਪ੍ਰਤੀਸ਼ਤ ਇਸ ਤਰ੍ਹਾਂ ਰਹੀ…
ਰਾਜ/ਕੇਂਦਰ ਸ਼ਾਸਤ ਪ੍ਰਦੇਸ ਵੋਟਿੰਗ ਫੀਸਦੀ
- ਬਿਹਾਰ…..36.48
- ਹਰਿਆਣਾ 36….48
- ਜੰਮੂ ਅਤੇ ਕਸਮੀਰ 35….22
- ਝਾਰਖੰਡ 42…..54
- ਦਿੱਲੀ 34….37
- ਓਡੀਸਾ 35…..69
- ਉੱਤਰ ਪ੍ਰਦੇਸ਼ 37…..23
- ਪੱਛਮੀ ਬੰਗਾਲ 54….80