pistol ਦੀ ਨੋਕ ‘ਤੇ ਗੱਡੀ ਖੋਹੀ

Killed, Gun Attack, Iraq

pistol | 5-6 ਲੁਟੇਰਿਆਂ ਨੇ ਖੋਹੀ ਫੌਜੀ ਤੋਂ ਗੱਡੀ

ਬਟਾਲਾ। ਬਟਾਲਾ-ਅੰਮ੍ਰਿਤਸਰ ਬਾਈਪਾਸ ‘ਤੇ ਪਿੰਡ ਹਸਨਪੁਰਾ ਦੇ ਰਹਿਣ ਵਾਲੇ ਇਕ ਸਾਬਕਾ ਫੌਜੀ ਕੋਲੋਂ ਦਿਨ-ਦਿਹਾੜੇ ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਵਲੋਂ ਵਰਨਾ ਗੱਡੀ ਖੋਹ ਲਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸਾਬਕਾ ਫੌਜੀ ਹਰਜੀਤ ਸਿੰਘ ਸਕੂਲ ਤੋਂ ਆਪਣੀ ਪਤਨੀ, ਜੋ ਕਿ ਇਕ ਸਕੂਲ ‘ਚ ਅਧਿਆਪਕਾ ਹੈ, ਨੂੰ ਲੈਣ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ‘ਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ ਗੱਡੀ ਖੋਹ ਲਈ ਅਤੇ ਉਸ ਦੇ ਬੱਚੇ ਨੂੰ ਚੱਲਦੀ ਗੱਡੀ ‘ਚੋਂ ਬਾਹਰ ਸੁੱਟ ਦਿੱਤਾ। ਹਰਜੀਤ ਸਿੰਘ ਨੇ ਦੱਸਿਆ ਕਿ ਲੁਟੇਰੇ ਵੀ ਵਰਨਾ ਗੱਡੀ ‘ਤੇ ਹੀ ਸਨ ਅਤੇ ਉਨ੍ਹਾਂ ਦੀ ਗਿਣਤੀ 5 ਤੋਂ 6 ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

pistol

LEAVE A REPLY

Please enter your comment!
Please enter your name here