ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਬਰਫ਼ ’ਚ ਦਬੀ ਔਰ...

    ਬਰਫ਼ ’ਚ ਦਬੀ ਔਰਤ ਨੂੰ ਕੱਢਿਆ ਬਾਹਰ, ਹੇਮਕੁੰਡ ਸਾਹਿਬ ਯਾਤਰਾ ਦੌਰਾਨ ਟੁੱਟਿਆ ਸੀ ਗਲੇਸ਼ੀਅਰ

    Uttarakhand News

    ਦੇਹਰਾਦੂਨ। ਸ੍ਰੀ ਹੇਮਕੁੰਡ ਸਾਹਿਬ ਯਾਤਰਾ (Uttarakhand News) ਦੌਰਾਨ ਬਰਫ਼ ਦੀ ਚੱਟਾਨ ਟੁੱਟਣ ਕਾਰਨ ਯਾਤਰੀ ਹੇਠਾਂ ਦਬ ਗਏ ਸਨ। ਇਹ ਘਟਨਾ ਹੇਮਕੁੰਡ ਸਾਹਿਬ ਤੋਂ ਇੱਕ ਕਿਲੋਮੀਟਰ ਪਹਿਲਾਂ ਅਟਲਕੋਟੀ ’ਚ ਹੋਈ। ਇੱਥੇ ਗਲੇਸ਼ੀਅਰ ਦਾ ਟੁਕੜਾ ਟੁੱਟਣ ਤੋਂ ਬਾਅਦ ਇਸ ’ਚ 6 ਸ਼ਰਧਾਲੂ ਫਸ ਗਏ ਸਨ। ਇਹ ਸਾਰੇ ਦਰਸ਼ਨ ਕਰ ਕੇ ਪਰਤ ਰਹੇ ਸਨ।

    6 ’ਚੋਂ 5 ਯਾਤਰੀਆਂ ਨੂੰ ਐੱਸਡੀਆਰਐੱਫ਼ ਨੇ ਬਚਾ ਲਿਆ ਸੀ। ਐੱਸਡੀਆਰਐੱਫ਼ ਅਤੇ ਆਈਟੀਬੀਪੀ ਦੇ ਜਵਾਨਾਂ ਨੇ ਰਾਤ ਭਰ ਇੱਕ ਲਾਪਤਾ ਔਰਤ ਦੀ ਭਾਲ ਕੀਤੀ, ਪਰ ਉਸ ਨੂੰ ਲੱਭ ਨਹੀਂ ਸਕੇ। ਐੱਸਡੀਆਰਐਫ਼ ਦੀ ਟੀਮ ਨੇ ਸੋਮਵਾਰ ਸਵੇਰੇ ਬਰਫ਼ ’ਚ ਦਬੀ ਹੋਈ ਮਹਿਲਾ ਦੀ ਲਾਸ਼ ਨੂੰ ਬਰਾਮਦ ਕੀਤਾ। (Uttarakhand News)

    ਇਹ ਵੀ ਪੜ੍ਹੋ : ਮੌਸਮ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ

    LEAVE A REPLY

    Please enter your comment!
    Please enter your name here