ਸਾਡੇ ਨਾਲ ਸ਼ਾਮਲ

Follow us

14.1 C
Chandigarh
Friday, February 20, 2026
More
    Home Breaking News ਅਮਰੀਕਾ ਸਰਕਾਰ ...

    ਅਮਰੀਕਾ ਸਰਕਾਰ ਦੀ ਬੋਇੰਗ ਕੰਪਨੀ ‘ਤੇ ਟੇਢੀ ਨਿਗ੍ਹਾ

    US Government, Boeing, Company

    ਲਾ ਸਕਦੀ ਐ ਚਾਰ ਅਰਬ ਦਾ ਜ਼ੁਰਮਾਨਾ

    ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੀ ਸਰਕਾਰ US Government ਐਰੋਸਪੇਸ ਬੇੜੇ ਦੇ 133 ਜਹਾਜ਼ਾਂ ‘ਚ ਖ਼ਰਾਬੀ ਵਾਲੇ ਪਾਰਟ ਲਾਉਣ ਕਾਰਨ ਬੋਇੰਗ ਕੰਪਨੀ ‘ਤੇ ਲਗਭਗ ਚਾਰ ਅਰਬ ਦਾ ਜ਼ੁਰਮਾਨਾ ਲਾ ਸਕਦੀ ਹੈ। ਅਮਰੀਕਾ ਦੇ ਸੰਘੀ ਜਹਾਜ਼ਰਾਨੀ ਅਥਾਰਟੀ (ਫਾ) ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਫਾ ਨੇ ਲਗਭਗ 133 ਜਹਾਜ਼ਾਂ ‘ਚ ਖ਼ਰਾਬ ਪਾਰਟ ਲਾਉਣ ਕਾਰਨ ਬੋਇੰਗ ਕੰਪਨੀ ਦੇ ਖਿਲਾਫ਼ 3.9 ਅਰਬ ਤੋਂ ਜ਼ਿਆਦਾ ਜ਼ੁਰਮਾਨਾ ਲਾਉਣ ਦਾ ਪ੍ਰਸਤਾਵ ਦਿੱਤਾ ਹੈ। ਅਮਰੀਕਾ ਦੀ ਸਰਕਾਰ US Government ਐਰੋਸਪੇਸ ਬੇੜੇ ਦੇ 133 ਜਹਾਜ਼ਾਂ ‘ਚ ਖ਼ਰਾਬੀ ਵਾਲੇ ਪਾਰਟ ਲਾਉਣ ਕਾਰਨ ਬੋਇੰਗ ਕੰਪਨੀ ‘ਤੇ ਲਗਭਗ ਚਾਰ ਅਰਬ ਦਾ ਜ਼ੁਰਮਾਨਾ ਲਾ ਸਕਦੀ ਹੈ। ਅਮਰੀਕਾ ਦੇ ਸੰਘੀ ਜਹਾਜ਼ਰਾਨੀ ਅਥਾਰਟੀ (ਫਾ) ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਫਾ ਨੇ ਲਗਭਗ 133 ਜਹਾਜ਼ਾਂ ‘ਚ ਖ਼ਰਾਬ ਪਾਰਟ ਲਾਉਣ ਕਾਰਨ ਬੋਇੰਗ ਕੰਪਨੀ ਦੇ ਖਿਲਾਫ਼ 3.9 ਅਰਬ ਤੋਂ ਜ਼ਿਆਦਾ ਜ਼ੁਰਮਾਨਾ ਲਾਉਣ ਦਾ ਪ੍ਰਸਤਾਵ ਦਿੱਤਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    US Government

    LEAVE A REPLY

    Please enter your comment!
    Please enter your name here