ਭਾਈ ਮਸਤਾਨ ਸਿੰਘ ਪਬਲਿਕ ਸਕੂਲ ਨੇ ਤੀਰ ਅੰਦਾਜ਼ੀ ‘ਚ ਫੁੰਡਿਆ ਪਹਿਲਾ ਸਥਾਨ
ਭਜਨ ਸਮਾਘ/ਸ੍ਰੀ ਮੁਕਤਸਰ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਪੰਜਾਬ ਤੰਦਰੁਸਤ ਖੇਡਾਂ ਤਹਿਤ ਵਰਗ 14 ਲੜਕੀਆਂ ਦੀਆਂ ਖੇਡਾਂ ਜੋ ਕਿ ਰੋਪੜ ਵਿਖੇ ਹੋ ਰਹੀਆਂ ਹਨ। (Bhai Mastan Singh)
ਭਾਈ ਮਸਤਾਨ ਸਿੰਘ ਪਬਲਿਕ ਸੀਨੀ. ...
ਚਿੱਟੇ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲਈ
ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ) ਸਬ ਡਵੀਜਨ ਤਲਵੰਡੀ ਸਾਬੋ ਵਿਖੇ ਚਿੱਟੇ ਦੀ ਲਤ ਨੇ ਇੱਕ ਹੋਰ ਘਰ ਦਾ ਚਿਰਾਗ ਬੁੱਝ ਦਿੱਤਾ ਹੈ ਕਾਫੀ ਸਮੇਂ ਤੋਂ ਨਸ਼ੇ ਦੇ ਆਦੀ ਤਲਵੰਡੀ ਸਾਬੋ ਦੇ ਨੌਜਵਾਨ ਲੱਡੂ ਸਿੰਘ ਦੀ ਪੀਲੀਆ ਜਿਆਦਾ ਹੋਣ ਨਾਲ ਮੌਤ ਹੋ ਗਈ ਮ੍ਰਿਤਕ ਆਪਣੀ ਬੁੱਢੀ ਦਾਦੀ ਦਾ ਸਹਾਰਾ ਸੀ ਮ੍ਰਿਤਕ ਆਪਣੇ ਪਿੱਛੇ ਆਪਣੀ...
ਜੇਲਾਂ ਦੇ ਸੁਧਾਰ ਲਈ ਸਖਤ ਨਿਰਦੇਸ਼ ਜਾਰੀ
ਨਾਭਾ। ਪੰਜਾਬ ਦੀਆਂ ਵੱਖ-ਵੱਖ ਜੇਲਾਂ 'ਚ ਪਿਛਲੇ ਸਮੇਂ ਦੌਰਾਨ ਹੋਈਆਂ ਕੁਝ ਹਿੰਸਕ ਘਟਨਾਵਾਂ ਅਤੇ ਕੈਦੀਆਂ ਦੀਆਂ ਮੌਤਾਂ ਤੋਂ ਬਾਅਦ ਜੇਲ ਵਿਭਾਗ ਦੀ ਕਿਰਕਿਰੀ ਹੋਈ ਹੈ, ਜਿਸ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੀਨੀਅਰ ਅਧਿਕਾਰੀਆਂ ਤੋਂ ਰਿਪੋਰਟਾਂ ਵੀ ਲਈਆਂ ਅਤੇ ਖੁਦ ਜੇਲਾਂ ਦਾ ਦੌਰਾ ਕਰਕੇ ਅ...
ਸੀ੍ਰਲੰਕਾ ਨੇ ਪਾਕਿ ਨੂੰ ਹਰਾ ਕੇ ਕੀਤਾ ‘ਕਲੀਨ ਸਵਿੱਪ’
ਆਖਰੀ ਟੀ-20 ਮੁਕਾਬਲੇ 'ਚ 13 ਦੌੜਾਂ ਨਾਲ ਹਰਾਇਆ
ਏਜੰਸੀ /ਲਾਹੌਰ। ਓਸ਼ਾਡਾ ਫਰਨਾਂਡੋ (ਨਾਬਾਦ 78) ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਵਾਨਿੰਡੂ ਹਸਾਰੰਗਾ (21 ਦੌੜਾਂ 'ਤੇ ਤਿੰਨ ਵਿਕਟਾਂ) ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਲੜੀ ਦੇ ਤੀਜੇ ਅਤੇ ਆਖਰੀ ਟੀ-20 ਮੁਕਾਬਲੇ 'ਚ 1...
ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 5 ਫੀਸਦੀ ਵਧਿਆ
ਪਾਕਿਸਤਾਨ ਤੋਂ ਆਏ 5300 ਕਸ਼ਮੀਰੀ ਪਰਿਵਾਰਾਂ ਨੂੰ ਮਿਲਣਗੇ 5.5 ਲੱਖ
ਏਜੰਸੀ /ਨਵੀਂ ਦਿੱਲੀ। ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ 'ਚ ਇਕੱਠੇ ਪੰਜ ਫੀਸਦੀ ਦਾ ਵਾਧਾ ਕਰਕੇ ਦੀਵਾਲੀ ਦਾ ਤੋਹਫਾ ਦਿੱਤਾ ਹੈ ਆਮ ਤੌਰ 'ਤੇ ਮਹਿੰਗਾਈ ਭੱਤੇ 'ਚ ਇੱਕ ਤੋਂ ਦੋ ਫੀਸਦੀ ਹੁੰਦਾ ਰਿਹਾ ਹੈ ਪਰ ਇਸ...
ਦੋ ਓਲੰਪਿਕ ਕੋਟਾ ਨਾਲ ਸਮਾਪਤ ਹੋਇਆ ਭਾਰਤ ਦਾ ਨਿਰਾਸ਼ਾਜਨਕ ਅਭਿਆਨ
ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਅਤੇ ਸਟੀਪਲਚੇਜਰ ਅਵਿਨਾਸ਼ ਦੁਬੇ ਨੇ ਓਲੰਪਿਕ ਦੀ ਟਿਕਟ ਕਟਵਾਈ
ਏਜੰਸੀ/ਦੋਹਾ। ਭਾਰਤ ਦਾ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ 'ਚ ਨਿਰਾਸ਼ਾਜਨਕ ਅਭਿਆਨ ਤਿੰਨ ਫਾਈਨਲ ਅਤੇ ਦੋ ਓਲੰਪਿਕ ਕੋਟਾ ਨਾਲ ਸਮਾਪਤ ਹੋਇਆ ਭਾਰਤ ਨੇ ਇਸ ਚੈਂਪੀਅਨਸ਼ਿਪ 'ਚ 27 ਮੈਂਬਰੀ ਟੀਮ ਉਤਾਰੀ ਸੀ ਜਿਨ੍ਹਾਂ 'ਚ ਚ...
ਮੈਰਾਥਨ ‘ਚ ਗੋਪੀ 21ਵੇਂ ਸਥਾਨ ‘ਤੇ
ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ, ਪੁਰਸ਼ 3000 ਮੀਟਰ ਸਟੀਪਲਚੇਜ ਅਤੇ ਮਹਿਲਾ ਭਾਲਾ ਸੁੱਟਣ ਦੇ ਫਾਈਨਲ 'ਚ ਜਗ੍ਹਾ ਬਣਾਈ |Marathon
ਏਜੰਸੀ/ਦੋਹਾ। ਏਸ਼ੀਆਈ ਚੈਂਪੀਅਨ ਗੋਪੀ ਥੋਨਾਕਲ ਐਤਵਾਰ ਨੂੰ ਇੱਥੇ ਪੁਰਸ਼ ਮੈਰਾਥਨ 'ਚ 21ਵੇਂ ਸਥਾਨ 'ਤੇ ਰਹੇ ਵਿਸ਼ਵ ਚੈਂਪੀਅਨਸ਼ਿਪ 'ਚ ਟੀਮ ਨੇ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ...
ਸ਼ਰਾਬ ਦਾ ਠੇਕਾ ਸੜਕ ਤੋਂ ਚੁਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ
ਸ਼ਰਾਬ ਦਾ ਠੇਕਾ ਸੜਕ ਤੋਂ ਚੁਕਵਾਉਣ ਲਈ ਪਿੰਡ ਵਾਸੀਆਂ ਲਾਇਆ ਧਰਨਾ
ਗੁਰਜੀਵਨ ਸਿੱਧੂ/ਨਥਾਣਾ। ਨਥਾਣਾ ਬਲਾਕ ਦੇ ਪਿੰਡ ਨਾਥਪੁਰਾ ਦੇ ਲੋਕਾਂ ਨੇ ਸੜਕ ਤੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਠੇਕੇ ਅੱਗੇ ਧਰਨਾ ਲਗਾਇਆ। ਧਰਨਾਕਾਰੀਆਂ ਮਹਿੰਦਰ ਸਿੰਘ ਖਾਲਸਾ, ਸੁਖਮੰਦਰ ਸਿੰਘ ਖਾਲਸਾ, ਕੁਲਵਿੰਦਰ ਸਿੰਘ ਬਰਾੜ, ਬਹਾਦਰ ਸਿੰਘ ...
ਨੌਜਵਾਨ ਦੀ ਗੋਲੀ ਮਾਰਕੇ ਹੱਤਿਆ, ਮੌਕੇ ‘ਤੇ ਹੀ ਹੋਈ ਮੌਤ
ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀਆਂ ਤਿੰਨ ਗੋਲੀਆਂ
ਜੈਪੁਰ। ਜੈਪੁਰ ਦੇ ਹਰਮਾੜਾ 'ਚ ਸ਼ਨਿੱਚਰਵਾਰ ਸਵੇਰੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਨਾਲ ਇਲਾਕੇ 'ਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਵਾਰਦਾਤ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਸ਼ਹਿਰ 'ਚ ਨਾਕਾਬੰਦੀ ਕਰ...
ਸੰਗਰੂਰ ਤੇ ਬਰਨਾਲਾ ‘ਚ ਬਣਾਏ ਜਾਣਗੇ ਦਲਿਤ ਵਿਦਿਆਰਥੀਆਂ ਲਈ ਸਰਕਾਰੀ ਹੋਸਟਲ : ਭਗਵੰਤ ਮਾਨ
ਅਪਾਹਜਾਂ ਲਈ ਬੈਟਰੀ ਨਾਲ ਚੱਲਣ ਵਾਲੀਆਂ 150 ਵੀਲ੍ਹ ਚੇਅਰ ਛੇਤੀ
ਚੰਡੀਗੜ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸੰਗਰੂਰ ਅਤੇ ਬਰਨਾਲਾ 'ਚ ਦਲਿਤ ਵਿਦਿਆਰਥੀਆਂ ਲਈ ਸਰਕਾਰੀ ਹੋਸਟਲ ਬਣਾਉਣ ਜਾ ਰਹੇ ਹਨ। ਇਸ ਸਬੰਧੀ ਐਲਾਨ ਵੀ ਖ਼ੁਦ ਭਗਵੰਤ ਮਾਨ ਨੇ ਚੰਡੀਗੜ ਵਿਖ...