ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਤਲਵੰਡੀ ਸਾਬੋ ’...

    ਤਲਵੰਡੀ ਸਾਬੋ ’ਚ ਕਾਂਗਰਸ ਦੀ ਰੈਲੀ ’ਚ ਚੱਲੀ ਗੋਲੀ, ਦੋ ਜਣੇ ਜ਼ਖਮੀ

    Ludhiana News
    ਸੰਕੇਤਕ ਫੋਟੋ।

    ਤਲਵੰਡੀ ਸਾਬੋ ’ਚ ਕਾਂਗਰਸ ਦੀ ਰੈਲੀ ’ਚ ਚੱਲੀ ਗੋਲੀ, ਦੋ ਜਣੇ ਜ਼ਖਮੀ

    ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼)। ਕਾਂਗਰਸ ਦੀ ਰੈਲੀ ਦੌਰਾਨ ਅਚਾਨਕ ਗੋਲੀ ਚੱਲਣ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ ਗੋਲੀ ਚੱਲਣ ਸਾਰ ਹੀ ਰੈਲੀ ’ਚ ਰੌਲਾ ਪੈ ਗਿਆ ਤੇ ਰੈਲੀ ’ਚ ਜਿੰਨੇ ਵੀ ਲੋਕ ਪਹੁੰਚੇ ਸਨ ਸਭ ਡਰ ਗਏ ਜਾਣਕਾਰੀ ਅਨੁਸਰਾ ਤਲਵੰਡੀ ਸਾਬੋ ’ਚ ਕਾਂਗਰਸ ਦੀ ਰੈਲੀ ਚੱਲ ਰਹੀ ਸੀ ਇਸ ਦੌਰਾਨ ਹਲਕਾ ਇੰਚਾਰਜ਼ ਖੁਸਬਾਜ ਜਟਾਣਾ ਦੇ ਬਾਡੀਗਾਰਡ ਦੀ ਬੰਦੂਕ ’ਚੋਂ ਅਚਾਨਕ ਗੋਲੀ ਚੱਲ ਪਈ ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਅਚਾਨਕ ਚੱਲੀ ਕਿਸੇ ਨੇ ਜਾਣ-ਬੁਝ ਕੇ ਗੋਲੀ ਨਹੀਂ ਚਲਾਈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਰੈਲੀ ਦੌਰਾਨ ਅਚਾਨਕ ਗੋਲੀ ਕਿਵੇਂ ਚੱਲ ਪਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ