ਫ਼ਿਰੋਜ਼ਪੁਰ (ਸਤਪਾਲ ਥਿੰਦ)। ਹਿੰਦ ਪਾਕਿ ਬਾਰਡਰ ’ਤੇ ਪਾਕਿਸਤਾਨ ਤੇ ਭਾਰਤ ਦੇ ਤਸਕਰਾਂ ਵੱਲੋਂ ਲਗਾਤਰ ਡਰੋਨ ਰਹੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੈਰੋਇਨ ਦੀ ਸਪਲਾਈ ਡਰੋਨ ਜਰੀਏ ਕੀਤੀ ਜਾਂ ਰਹੀ ਹੈ। ਬੀਤੀ ਰਾਤ ਫਿਰ ਸ਼ਿੰਗਰਾ ਸਿੰਘ ਪੁੱਤਰ ਜੱਗਾ ਪਿੰਡ ਰਾਣਾ ਪੰਜ ਗਰਾਈਂ ਦੇ ਖੇਤ ਵਿੱਚ ਇੱਕ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ਸਮੇਤ ਬਰਾਮਦ ਕਰ ਲਿਆ ਹੈ। ਜਿਸ ਸਬੰਧੀ ਪਿੰਡ ਵਾਸੀਆਂ ਨੇ ਬੀਤੀ ਰਾਤ ਜਦੋਂ ਇਹ ਖੇਫ਼ ਆਈ ਤਾਂ ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਬੀਐੱਸਐਫ਼ ਦੀ 160 ਬਟਾਲੀਅਨ ਨੂੰ ਦਿੱਤੀ ਤੇ ਹੈਰੋਇਨ ਬਰਾਮਦ ਕਰ ਕੇ ਅਧਿਕਾਰੀ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। (Firozepur News)
ਤਾਜ਼ਾ ਖ਼ਬਰਾਂ
Saras Mela: ਸਰਸ ਮੇਲੇ ’ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਸੈਲਫ਼ੀ ਕਾਰਨਰ ਬਣੇ ਖਿੱਚ ਦੇ ਕੇਂਦਰ
ਪੁਰਾਤਨ ਕੱਚੇ ਮਕਾਨ, ਚੁੱਲ੍ਹਾ...
Road Accident: ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਤਿੰਨ ਗੰਭੀਰ ਜ਼ਖਮੀ
Road Accident: (ਰਾਮ ਸਰੂਪ ...
Sri Fatehgarh Sahib News: ਸ਼ੁਭਮ ਅਗਰਵਾਲ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲਿਆ
Sri Fatehgarh Sahib News:...
Dera Sacha Sauda: ਪਵਿੱਤਰ ਮਹਾਂ ਰਹਿਮੋ-ਕਰਮ ਮਹੀਨਾ: ਜ਼ਿੰਮੇਵਾਰੀ ’ਤੇ ਨਾਮ-ਸ਼ਬਦ ਦੇਣਾ
Dera Sacha Sauda: ਪੂਜਨੀਕ ...
Faridkot News: ਮੋਬਾਇਲ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੀਆਂ ਨੂੰ ਕੁਝ ਘੰਟਿਆਂ ’ਚ ਹੀ ਕੀਤਾ ਕਾਬੂ
ਖੋਹ ਕੀਤਾ ਮੋਬਾਇਲ ਫੋਨ ਅਤੇ ਵ...
Farmers Meeting: ਕੇਂਦਰ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਅੱਜ, ਡੱਲੇਵਾਲ ਵੀ ਲੈਣਗੇ ਹਿੱਸਾ
Farmers Meeting: ਕੇਂਦਰੀ ...
Punjab: ਪੰਜਾਬ ਦੇ ਇਹਨਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ! ਸਖ਼ਤ ਹੁਕਮ ਜਾਰੀ ਕੀਤੇ ਗਏ
Punjab: ਚੰਡੀਗੜ੍ਹ। ਪੰਜਾਬ ਵ...
ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦੇ ਮੁੱਦੇ ‘ਤੇ ‘ਆਪ’ ਵਿਧਾਇਕਾਂ ਨੇ ਰੇਖਾ ਗੁਪਤਾ ਨੂੰ ਮਿਲਣ ਲਈ ਸਮਾਂ ਮੰਗਿਆ
ਨਵੀਂ ਦਿੱਲੀ (ਸਚ ਕਹੂੰ ਨਿਊਜ਼...
Punjab Weather: ਪੰਜਾਬ ਵਿੱਚ ਫਿਰ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਇਸ ਤਰੀਕ ਨੂੰ ਲੈ ਕੇ ਜਾਰੀ ਕੀਤਾ ਅਲਰਟ, ਜਾਣੋ…
Punjab Weather: ਜਸਵੀਰ ਗਹਿ...
Punjab News: ਪੰਜਾਬ ‘ਚ ਇਕ ਹੋਰ ਖਤਰਨਾਕ ਵਾਇਰਸ, ਬਚਣ ਲਈ ਵਰਤੋਂ ਇਹ ਸਾਵਧਾਨੀਆਂ..
Punjab News: ਭੁੱਚੋਂ ਮੰਡੀ:...