ਸੋਪੋਰ ’ਚ ਅੱਤਵਾਦੀ ਹਮਲੇ ’ਚ ਦੋ ਜਵਾਨ ਸ਼ਹੀਦ, ਦੋ ਨਾਗਰਿਕਾਂ ਦੀ ਮੌਤ

Terrorist

ਸੋਪੋਰ ’ਚ ਅੱਤਵਾਦੀ ਹਮਲੇ ’ਚ ਦੋ ਜਵਾਨ ਸ਼ਹੀਦ, ਦੋ ਨਾਗਰਿਕਾਂ ਦੀ ਮੌਤ

ਬਾਰਾਮੂਲਾ। ਉਤਰੀ ਕਸ਼ਮੀਰ ਦੇ ਸੋਪੋਰ ’ਚ ਸ਼ਨਿੱਚਰਵਾਰ ਨੂੰ ਪੁਲਿਸ ਦੇ ਗਸ਼ਤੀ ਦਲ ’ਤੇ ਅੱਤਵਾਦੀ ਹਮਲੇ ’ਚ ਦੋ ਜਵਾਨ ਸ਼ਹੀਦ ਹੋ ਗਏ ਤੇ ਦੋ “ਨਾਗਰਿਕਾਂ ਦੀ ਮੌਤ ਹੋ ਗਈ ਤੇ ਤਿੰਨ ਜਣੇ ਜ਼ਖਮੀ ਹੋ ਗਏ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੋਪੋਰ ਦੇ ਮੁਖ ਚੌਰਾਹੇ ’ਤੇ “ਪੁਲਿਸ ਦੇ ਗਸਤੀ ਦਲ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।

Terrorist, Attack, Military, Camp ਰੋਡ ਓਪਨਿੰਗ ਪਾਰਟੀ ਤੇ ਗਸ਼ਤੀ ਦਲ ਦੇ ਜਵਾਨਾਂ ਦੀ ਜਵਾਬੀ ਕਾਰਵਾਈ ਤੋਂ ਪਹਿਲਾਂ “ਹੀ ਹਮਲਾਵਰ ਉੱਥੋਂ ਭੱਜ ਗਏ ਹਮਲੇ ’ਚ ਪੁਲਿਸ ਦੇ ਚਾਰ ਜਵਾਨ ਤੇ ਤਿੰਨ ਨਾਗਰਿਕ ਜਖਮੀ ਹੋ ਗਏ ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ “ਲਿਜਾਇਆ ਗਿਆ, ਜਿੱਕੇ ਡਾਕਟਰਾਂ ਨੇ ਦੋ ਜਵਾਨ ਤੇ ਦੋ ਨਾਗਰਿਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੋਰ ਜਖ਼ਮੀ ਜਵਾਨ ਤੇ ਨਾਗਰਿਕਾਂ ਦੀ ਹਾਲਤ ਗ“ੰਭੀਰ ਬਣੀ ਹੋਈ ਹੈ“ਉਨ੍ਹਾਂ ਦੱਸਿਆ ਕਿ ਵਾਧੂ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਈ ਹੈ ਤੇ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਫੜਨ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ “ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।