ਵਿਦੇਸ਼ੀ ਬੈਠੇ ਰਿਸ਼ਤੇਦਾਰਾਂ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਦੋ ਕਾਬੂ

Drug Network Busted
Drug Network Busted

ਵਿਦੇਸ਼ੀ ਬੈਠੇ ਰਿਸ਼ਤੇਦਾਰਾਂ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਦੋ ਕਾਬੂ

ਸੰਗਰੂਰ, (ਗੁਰਪ੍ਰੀਤ ਸਿੰਘ)। ਸੰਗਰੂਰ ਪੁਲਿਸ ਨੇ ਮੋਬਾਇਲ ਫੋਨ ਤੇ ਆਪਣੇ ਆਪ ਨੂੰ ਵਿਦੇਸ਼ ਬੈਠੇ ਰਿਸ਼ਤੇਦਾਰ ਦੱਸ ਕੇ ਠੱਗੀਆਂ ਮਾਰਨ ਵਾਲੇ ਅੰਤਰ ਰਾਜੀ ਗਿਰੋੋਹ ਦੇ ਦੋ ਸਰਗਰਮ ਮੈਂਬਰਾਂ ਨੂੂੰ ਕਾਬੂ ਕਰਨ ਵਿੱਚ ਪੁਲਿਸ ਨੇ ਸਫ਼ਲਤਾ ਹਾਸਲ ਕੀਤੀ ਹੈ, ਪੁਲਿਸ ਨੇ ਉਨ੍ਹਾਂ ਕੋਲੋਂ 8 ਮੋਬਾਇਲ ਤੇ ਵੱਖ ਵੱਖ ਬੈਂਕਾਂ ਅਕਾਊਂਟਾਂ ਵਿੱਚ 2 ਲੱਖ 99 ਹਜ਼ਾਰ 469 ਰੁਪਏ ਫਰੀ ਜ ਕਰਵਾਏ ਹਨ। ਕਥਿਤ ਦੋਸ਼ੀਆਂ ਤੋਂ ਪੁਲਿਸ ਤੋਂ ਪੁੱਛ ਗਿਛ ਦੌਰਾਨ ਇਹ ਗੱਲਬਾਤ ਸਾਹਮਣੇ ਆਈ ਹੈ ਹੈ ਕਿ ਇਹ ਭੋਲੇ ਭਾਲੇ ਲੋਕਾਂ ਨੂੰ ਉਨ੍ਹਾਂ ਦੇ ਵਿਦੇਸ਼ ਬੈਠੇ ਰਿਸ਼ਤੇਦਾਰ ਬਣ ਕੇ ਮੁਬਾਇਲ ਫੋਨਾਂ ਤੇ ਝਾਂਸੇ ਵਿੱਚ ਲੈ ਕੇ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਜ਼ਮਾਂ ਕਰਵਾਉਣ ਦਾ ਫਰਜ਼ੀ ਮੈਸਜ ਭੇਜ ਕੇ ਧੋਖੇ ਨਾਲ ਆਪਣੇ ਖਾਤਿਆਂ ਵਿੱਚ ਜ਼ਮਾਂ ਕਰਵਾ ਲੈਂਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ