ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home ਇੱਕ ਨਜ਼ਰ ਪਹਿਲੀ ਵਾਰ ਮਾਸ...

    ਪਹਿਲੀ ਵਾਰ ਮਾਸਕ ਪਹਿਨੇ ਵਿਖਾਈ ਦਿੱਤੇ ਟਰੰਪ

    Trump

    ਪਹਿਲੀ ਵਾਰ ਮਾਸਕ ਪਹਿਨੇ ਵਿਖਾਈ ਦਿੱਤੇ ਟਰੰਪ

    ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ ਦੌਰਾਨ ਸ਼ਨਿੱਚਰਵਾਰ ਨੂੰ ਫੌਜੀ ਹਸਪਤਾਲ ਦੇ ਦੌਰੇ ‘ਤੇ ਪਹਿਲੀ ਵਾਰ ਮਾਸਕ ਪਹਿਨੇ ਵਿਖਾਈ ਦਿੱਤੇ।

    ਟਰੰਪ ਮੇਰੀਲੈਂਡ ‘ਚ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਜਿੱਥੇ ਜ਼ਖਮੀ ਫੌਜੀਆਂ ਤੇ ਕੋਰੋਨਾ ਵਾਇਰਸ ਦੇ ਸੰਪਰਕ ‘ਚ ਆਏ ਮੈਡੀਕਲ ਕਰਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੌਰੇ ਦੌਰਾਨ ਪੱਤਰਕਾਰਾਂ ਨੂੰ ਕਿਹਾ, ਮੈਂ ਮਾਸਕ ਲਾਵਾਂਗਾ।

    ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਖਾਸ ਤੌਰ ‘ਤੇ ਇੱਕ ਹਸਪਤਾਲ ‘ਚ ਜਾ ਰਹੇ ਹੋ ਜਿੱਥੇ ਤੁਹਾਨੂੰ ਬਹੁਤ ਸਾਰੇ ਫੌਜੀਆਂ ਨਾਲ ਗੱਲ ਕਰਨੀ ਹੁੰਦੀ ਹੈ, ਉੱਥੇ ਕੁਝ ਮਾਮਲਿਆਂ ‘ਚ ਲੋਕ ਆਪ੍ਰੇਸ਼ਨ ਟੇਬਲ ਤੋਂ ਉਤਰ ਗਏ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸੋਚਦਾ ਹਾਂ ਕਿ ਮਾਸਕ ਪਹਿਨਣਾ ਬਹੁਤ ਚੰਗੀ ਗੱਲ ਹੈ। ਮੈਂ ਕਦੇ ਵੀ ਮਾਸਕ ਦੇ ਖਿਲਾਫ਼ ਨਹੀਂ ਹਾਂ ਪਰ ਮੇਰਾ ਮੰਨਣਾ ਹੈ ਕਿ  ਉਨ੍ਹਾਂ ਲਈ ਸਮਾਂ ਤੇ ਜਗ੍ਹਾ ਹੁੰਦੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here