ਪਟਿਆਲਾ (ਨਰਿੰਦਰ ਬਠੋਈ)। ਪਟਿਆਲਾ ’ਚ 100 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ (Transfers of Punjab police) ਕੀਤੇ ਗਏ ਹਨ। ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪੱਤਰ ਜਾਰੀ ਕਰਕੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ ਲਿਖਿਆ ਗਿਆ ਹੈ ਕਿ ਨਿਮਨਲਿਖਤ ਪੁਲਿਸ ਕਰਮਚਾਰੀਆਂ ਦੀਆਂ ਬਦਲੀਆਂ ਇਨ੍ਹਾਂ ਦੇ ਨਾਵਾਂ ਸਾਹਾਮਣੇ ਲਿਖੀਆਂ ਥਾਵਾਂ ’ਤੇ ਤੁਰੰਤ ਕੀਤੀਆਂ ਜਾਂਦੀਆਂ ਹਨ, ਇੰਚਾਰਜ਼ ਯੂਨਿਟ ਇਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਨਵੀਂਆਂ ਥਾਵਾਂ ’ਤੇ ਤੁਰੰਤ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਤਬਾਦਲਿਆਂ ਦੀ ਪੂਰੀ ਸੂਚੀ ਹੇਠਾਂ ਦਿੱਤੀ ਗਈ ਹੈ। (Transfers of Punjab police)