ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News ਪੰਜਾਬ ਸਰਕਾਰ ਵ...

    ਪੰਜਾਬ ਸਰਕਾਰ ਵੱਲੋਂ ਪੁਲਿਸ ਕਮਿਸ਼ਨਰ ਸਮੇਤ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਕੀਤੇ ਤਬਾਦਲੇ

    Transfers

    (ਸੱਚ ਕਹੂੰ ਨਿਊਜ਼) ਚੰਡੀਗੜ੍ਹ।  ਚੋਣ ਜ਼ਾਬਤਾ ਖਤਮ ਹੋਣ ਤੋਂ ਤੁਰੰਤ ਬਾਅਦ ਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ। ਪੰਜਾਬ ਸਰਕਾਰ ਵੱਲੋਂ 9 ਪੁੁੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। Transfers

    ਇਹ ਵੀ ਪੜ੍ਹੋ: Fake Encounter Case: ਸਾਬਕਾ ਡੀਆਈਜੀ ਨੂੰ ਸੱਤ ਸਾਲ ਦੀ ਜੇਲ੍ਹ ਤੇ ਸੇਵਾ ਮੁਕਤ ਡੀਐਸਪੀ ਨੂੰ ਉਮਰ ਕੈਦ ਦੀ ਸਜ਼ਾ

    ਜਿਨ੍ਹਾਂ ’ਚ ਨੀਲਭ ਕਿਸ਼ੋਰ ਆਈ.ਪੀ.ਐਸ (1998), ਡਾ: ਐਸ. ਬੂਪਤੀ ਈ.ਪੀ.ਐਸ (2007), ਰਾਹੁਲ ਐਸ.ਆਈ.ਪੀ.ਐਸ (2008), ਰਣਜੀਤ ਸਿੰਘ ਆਈ.ਪੀ.ਐਸ (2008), ਸਵਪਨ ਸ਼ਰਮਾ ਆਈ.ਪੀ.ਐਸ (2009), ਕੁਲਦੀਪ ਚਾਹਲ ਆਈ.ਪੀ.ਐਸ (2009), ਅਜੈ ਮਲੂਜਾ ਆਈ.ਪੀ.ਐਸ (2009), ਹਰਮਨਬੀਰ ਸਿੰਘ ਗਿੱਲ ਆਈਪੀਐਸ (2010) ਅਤੇ ਗਗਨ ਅਜੀਤ ਸਿੰਘ ਪੀ. ਪੀ. ਐਸ. (DR) ਸ਼ਾਮਲ ਹਨ। Transfers

    ਪੂਰੇ ਵੇਰਵੇ ਵੇਖਣ ਲਈ ਸੂਚੀ ਵੇਖੋ…

    Transfers

    LEAVE A REPLY

    Please enter your comment!
    Please enter your name here