ਸਾਡੇ ਨਾਲ ਸ਼ਾਮਲ

Follow us

15.4 C
Chandigarh
Wednesday, February 11, 2026
More
    Home ਦੇਸ਼ ਕਸ਼ਮੀਰ ‘...

    ਕਸ਼ਮੀਰ ‘ਚ ਸੁਰੱਖਿਆ ਕਾਰਨਾਂ ਨਾਲ ਰੇਲ ਸੇਵਾਵਾਂ ਮੁਲਤਵੀ

    Train, Services, Suspended, Security, Reasons Kashmir

    ਕਸ਼ਮੀਰ ‘ਚ ਸੁਰੱਖਿਆ ਕਾਰਨਾਂ ਨਾਲ ਰੇਲ ਸੇਵਾਵਾਂ ਮੁਲਤਵੀ

    ਸ੍ਰੀਨਗਰ, ਏਜੰਸੀ।

    ਸ੍ਰੀਨਗਰ ਕੇਂਦਰੀ ਕਾਰਾਗਾਰ ਦੇ ਬਾਹਰ 13 ਜੁਲਾਈ 1931 ਨੂੰ ਡੋਗਰਾ ਮਹਾਰਾਜਾ ਹਰੀ ਸਿੰਘ ਫੌਜ ਦੀ ਗੋਲੀਬਾਰੀ ‘ਚ 22 ਲੋਕਾਂ ਦੇ ਮਾਰੇ ਜਾਣ ਦੀ ਸ਼ਹਾਦਤ ‘ਤੇ ਕਰਵਾਏ ਸ਼ਹੀਦ ਦਿਵਸ ਮੌਕੇ ਅਲਗਾਵਵਾਦੀਆਂ ਦੀ ਹੜਤਾਲ ਨੂੰ ਦੇਖਦੇ ਹੋਏ ਕਸ਼ਮੀਰ ਘਾਟੀ ‘ਚ ਸੁਰੱਖਿਆ ਕਾਰਨਾਂ ਨਾਲ ਰੇਲ ਸੇਵਾਵਾਂ ਅੱਜ ਮੁਲਤਵੀ ਕਰ ਦਿੱਤੀਆਂ ਗਈਆਂ। ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਘਾਟੀ ‘ਚ ਸਾਰੀਆਂ ਰੇਲਾਂ ਮੁਲਤਵੀ ਕਰਨ ਤੇ ਸ਼ੁੱਕਰਵਾਰ ਦੀ ਸ਼ਾਮ ‘ਚ ਪੁਲਿਸ ਦੀ ਸਲਾਹ ਤੋਂ ਇਸ ਸਬੰਧ ‘ਚ ਫੈਸਲਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉੱਤਰ ਕਸ਼ਮੀਰ ਦੇ ਸ੍ਰੀਨਗਰ-ਬੜਗਾਮ-ਬਾਰਾਮੁਲਾ ਖੰਡ ‘ਤੇ ਅੱਜ ਕੋਈ ਰੇਲ ਨਹੀਂ ਚੱਲੇਗੀ। ਇਸ ਤਰ੍ਹਾਂ ਦੱਖਣੀ ਕਸ਼ਮੀਰ ਦੇ ਬੜਗਾਮ-ਸ੍ਰੀਨਗਰ, ਅਨੰਤਨਾਗ, ਕਾਜੀਕੁੰਡ ਖੰਡ ਤੋਂ ਜੰਮੂ ਖੇਤਰ ‘ਚ ਬਨਿਹਾਲ ਦਰਮਿਆਨ ਵੀ ਰੇਲ ਸੇਵਾਵਾਂ ਮੁਲਤਵੀ ਰਹਿਣਗੀਆਂ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here