ਮੋਗਾ (ਵਿੱਕੀ ਕੁਮਾਰ)। ਮੋਗਾ ਵਿਖੇ ਅੱਜ ਸਵੇਰੇ ਵੱਡੀ ਘਟਨਾ ਵਾਪਰੀ ਹੈ। ਅਧਿਆਪਕ ਪਤੀ-ਪਤਨੀ ਦੀ ਦੁਖਦਾਈ ਘਟਨਾ ’ਚ ਮੌਤ ਹੋ ਗਈ। ਪਤਾ ਲੱਗਾ ਹੈ ਕਿ ਜਸਕਰਨ ਸਿੰਘ ਭੁੱਲਰ ਆਪਣੀ ਪਤਨੀ ਕਮਲਜੀਤ ਕੌਰ ਨੂੰ ਵੋਟਾਂ ’ਚ ਡਿਊਟੀ ਲੱਗੀ ਹੋਣ ਕਾਰਨ ਕਾਰ ’ਤੇ ਛੱਡਣ ਜਾ ਰਿਹਾ ਸੀ। ਕਾਰ ਬਾਘਾਪੁਰਾਣਾ ਦੇ ਸੰਗਤਪੁਰਾ ਨਜ਼ਦੀਕ ਸੂਏ ਵਿੱਚ ਜਾ ਡਿੱਗੀ ਜਿਸ ਦੌਰਾਨ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਖਬਰ ਵੀ ਪੜ੍ਹੋ : IND vs SA: ਗਿੱਲ ਤੇ ਸੂਰਿਆਕੁਮਾਰ ਨੂੰ ਫਾਰਮ ’ਚ ਕਰਨੀ ਹੋਵੇਗੀ ਵਾਪਸੀ, ਧਰਮਸ਼ਾਲਾ ’ਚ ਤੀਜਾ ਟੀ20 ਅੱਜ














