ਸਾਡੇ ਨਾਲ ਸ਼ਾਮਲ

Follow us

16.1 C
Chandigarh
Tuesday, February 24, 2026
More
    Home Breaking News ਟੋਕੀਓ ਪੈਰਾ ਓਲ...

    ਟੋਕੀਓ ਪੈਰਾ ਓਲੰਪਿਕ : ਭਾਰਤ ਦੀ ਝੋਲੀ ’ਚ ਅੱਜ ਫਿਰ ਆਇਆ ਇੱਕ ਹੋਰ ਸੋਨ ਤਮਗਾ

     ਨਾਗਰ ਨੇ ਰਚਿਆ ਇਤਿਹਾਸ

    ਟੋਕੀਓ (ਏਜੰਸੀ)। ਟੋਕੀਓ ਪੈਰਾ ਓਲੰਪਿਕ ’ਚ ਅੱਜ ਦੇ ਦਿਨ ਦੀ ਸ਼ੁਰੂਆਤ ਸ਼ਾਨਦਾਰ ਰਹੀ ਬੈਡਮਿੰਟਨ ’ਚ ਿਸ਼ਨਾ ਨਾਗਰ ਨੇ ਪੁਰਸ਼ ਸਿੰਗਲਸ ਦੇ ਐਸਐਚ 6 ਇੰਵੈਂਟ ’ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹਾਂਗਕਾਂਗਸ ਦੇ ਚੂ ਮਾਨ ਕਾਈ ਦੇ ਖਿਲਾਫ਼ ਖੇਡੇ ਗਏ ਇਸ ਫਾਈਨਲ ਮੈਚ ’ਚ ਨਾਗਰ 21-17, 16-21, 21-17 ਨਾਲ ਜਿੱਤ ਕੇ ਗੋਲਡ ਮੈਡਲ ਆਪਣੇ ਨਾਂਅ ਕੀਤਾ ਹੈ। ਸੈਮੀਫਾਈਨਲ ’ਚ ਗ੍ਰੇਟ ਬਿ੍ਰਟੇਨ ਦੇ ਿਸਟਨ ਕੂਮਬਸ ਨੂੰ ਹਰਾਉਣ ਵਾਲੇ ਿਸ਼ਨਾ ਨਾਗਰ ਨੂੰ ਇਸ ਗੋਲਡ ਮੈਚ ’ਚ ਚੰਗਾ ਮੰਨਿਆ ਜਾ ਰਿਹਾ ਸੀ ਵਰਲਡ 2 ਨਾਗਰ ਨੇ ਦੇਸ਼ ਵਾਸੀਆਂ ਨੂੰ ਵੀ ਨਿਰਾਸ਼ ਨਹੀਂ ਕੀਤਾ ਤੇ ਪਹਿਲੀ ਗੇਮ ’ਚ ਸ਼ਾਨਦਾਰ ਸ਼ੁਰੂਆਤ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ