ਸਰਸਾ। ਭਾਰਤੀ ਰੇਲਵੇ ਦੀਆਂ ਸਰਸਾ (ਹਰਿਆਣਾ) ਰੇਲਵੇ ਸਟੇਸ਼ਨ ਤੋਂ ਚੱਲ ਕੇ ਵੱਖ-ਵੱਖ ਰੂਟਾਂ ’ਤੇ ਜਾਣ ਵਾਲੀਆਂ ਰੇਲਾਂ ਦੀ ਸਮਾਂ ਸਾਰਣੀ (Timetable of Trains) ਸਾਰੇ ਹੀ ਯਾਰਤੀਆਂ ਲਈ ਲਾਭਦਾਇਕ ਹੋਣ ਵਾਲੀ ਹੈ। ਜਿਹੜੇ ਵੀ ਯਾਤਰੀ ਸਰਸਾ ਤੋਂ ਕਿਸੇ ਵੀ ਸ਼ਹਿਰ ਵੱਲ ਨੂੰ ਜਾਣਾ ਚਾਹੁੰਦੇ ਹਨ ਉਹ ਇਸ ਸਮੇਂ ਅਨੁਸਾਰ ਸਹੂਲਤ ਲੈ ਸਕਦੇ ਹਨ। ਰੇਲਵੇ ਸਟੇਸ਼ਨ ਸਰਸਾ (ਹਰਿਆਣਾ) ਤੋਂ ਰਵਾਨਾ ਹੋਣ ਵਾਲੀਆਂ ਰੇਲ ਗੱਡੀਆਂ ਦੀ ਸਮਾਂ ਸਾਰਣੀ ਇਸ ਤਰ੍ਹਾਂ ਹੈ:














