ਸਾਡੇ ਨਾਲ ਸ਼ਾਮਲ

Follow us

17.8 C
Chandigarh
Saturday, February 14, 2026
More
    Home Breaking News ਸ਼ੋਪੀਆਂ ਜਿਲ੍ਹੇ...

    ਸ਼ੋਪੀਆਂ ਜਿਲ੍ਹੇ ’ਚ ਧਮਾਕਾ, ਤਿੰਨ ਸੈਨਿਕ ਜਖ਼ਮੀ

    ਸ਼ੋਪੀਆਂ ਜਿਲ੍ਹੇ ’ਚ ਧਮਾਕਾ, ਤਿੰਨ ਸੈਨਿਕ ਜਖ਼ਮੀ

    ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ’ਚ ਇਕ ਵਾਹਨ ’ਚ ਹੋਏ ਧਮਾਕੇ ’ਚ ਫੌਜ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਸੇਡੋ ਸ਼ੋਪੀਆਂ ’ਚ ਇਕ ਨਿੱਜੀ ਵਾਹਨ ’ਚ ਹੋਏ ਧਮਾਕੇ ਦੀ ਪ੍ਰਕਿਰਤੀ ਦੀ ਜਾਂਚ ਕੀਤੀ ਜਾ ਰਹੀ ਹੈ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਧਮਾਕੇ ਦੀ ਪ੍ਰਕਿਰਤੀ ਅਤੇ ਸਰੋਤ (ਹੱਥ ਗ੍ਰੇਨੇਡ ਜਾਂ ਵਾਹਨ ਦੇ ਅੰਦਰ ਪਹਿਲਾਂ ਤੋਂ ਸਥਾਪਤ ਆਈਈਡੀ ਜਾਂ ਬੈਟਰੀ ਦੇ ਖਰਾਬ ਹੋਣ ਕਾਰਨ ਧਮਾਕਾ) ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ’ਚ ਤਿੰਨ ਫੌਜੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।¿;

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here