ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More

    Bomb Threat: ਹਨੂੰਮਾਨਗੜ੍ਹ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ!

    Bomb Threat
    Bomb Threat: ਹਨੂੰਮਾਨਗੜ੍ਹ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ!

    ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। Bomb Threat Hanumangarh Station: ਹਨੂੰਮਾਨਗੜ੍ਹ ਰੇਲਵੇ ਸਟੇਸ਼ਨ (Hanumangarh Railway Station) ’ਤੇ ਬੀਤੇ ਦਿਨ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵਧੀਕ ਐਸਪੀ ਪਿਆਰੇਲਾਲ, ਇੰਸਪੈਕਟਰ ਹਨੂੰਮਾਨਗੜ੍ਹ ਜੰਕਸ਼ਨ ਸੰਤਲਾਲ, ਜੀਆਰਪੀ ਦੇ ਐਸਐਚਓ ਮੋਹਨ ਲਾਲ, ਸਹਾਇਕ ਸਬ ਇੰਸਪੈਕਟਰ ਰੇਅ ਸੁਬਲ ਮੁਰਲੀਧਰ ਤੇ ਹੋਰ ਸਟਾਫ ਵੱਲੋਂ ਹਨੂੰਮਾਨਗੜ੍ਹ ਸੀ ਏਰੀਆ ਤੇ ਪਲੇਟਫਾਰਮ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਜਰ ਨਹੀਂ ਆਈ। ਨਤੀਜੇ ਵਜੋਂ ਇਹ ਜਾਣਕਾਰੀ ਸਿਰਫ ਅਫਵਾਹ ਹੀ ਨਿਕਲੀ।

    ਇਹ ਵੀ ਪੜ੍ਹੋ : Holidays: ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ’ਤੇ ਨਵੇਂ ਆਦੇਸ਼ ਜਾਰੀ, ਜਾਣੋ

    LEAVE A REPLY

    Please enter your comment!
    Please enter your name here