(ਸੱਚ ਕਹੂੰ ਨਿਊਜ਼) ਸਰਸਾ। ਹਰ ਦਿਨ ਕੋਈ ਨਾ ਕੋਈ ਵੀਡੀਓ ਸ਼ੋਸ਼ਲ ਮੀਡੀਆ (Social Media) ’ਤੇ ਤਹਿਲਕਾ ਮਚਾਉਂਦੀ ਨਜ਼ਰ ਆਉਂਦੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਹਰਿਆਣਾ ਦੇ ਤਾਊਂ ਦੀ ਜਿਸ ਨੇ ਸ਼ੋਸ਼ਲ ਮੀਡੀਆ ’ਤੇ ਧੂੰਮਾਂ ਪਾ ਦਿੱਤੀਆਂ ਹਨ। ਇਹ ਵੀਡੀਓ ਫੇਸਬੁੱਕ ਤੇ ਹੋਰ ਸ਼ੋਸ਼ਲ ਮੀਡੀਆ ਦੇ ਪਲੇਟਫਾਰਮ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਈ ਨਾਮ ਚਰਚਾ ’ਚ ਤਾਊ ਨੇ ਭਜਨ ’ਤੇ ਜੋ ਠੁਮਕੇ ਲਾਏ ਹਨ ਉਸ ਨੂੰ ਵੇਖ ਕੇ ਸੋਸ਼ਲ ਮੀਡੀਆ ’ਤੇ ਲੋਕ ਹੈਰਾਨ ਰਹਿ ਗਏ ਹਨ ਕਿ ਇਸ ਉਮਰ ’ਚ ਵੀ ਇੰਨਾ ਜੋਸ਼ ਨਾਲ ਕੋਈ ਕਿਵੇਂ ਗਾ ਸਕਦਾ ਹੈ। ਆਓ ਵੇਖਦੇ ਹਾਂ ਤਾਊ ਦੀ ਵੀਡੀਓ..
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














