ਬਠੋਈ ਡਕਾਲਾ/ਪਟਿਆਲਾ (ਨਰਿੰਦਰ ਚੋਹਾਨ)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ‘ਚ ਪੌਦੇ ਲਾਉਣ ਦੀ ਸ਼ੁਰੂਵਾਤ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗਿਆਨ ਚੰਦ ਬਠੋਈ ਅਤੇ 45 ਮੈਂਬਰ ਹਰਮਿੰਦਰ ਨੋਨਾ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ। ਇਸ ਮੌਕੇ ਬਲਾਕ ਦੇ ਜਿੰਮੇਵਾਰ ਤੇ ਵੱਡੀ ਗਿਣਤੀ ‘ਚ ਸਾਧ- ਸੰਗਤ ਵੀ ਹਾਜ਼ਰ ਸੀ।
ਤਾਜ਼ਾ ਖ਼ਬਰਾਂ
Uttarakhand Landslide: ਉੱਤਰਾਖੰਡ ਦੇ ਚਮੋਲੀ ‘ਚ ਪਹਾੜਾਂ ਦੀ ਛਾਤੀ ਪਾੜ ਕੇ ਬਾਹਰ ਨਿੱਕਲਿਆ ਇਨਸਾਨ
Uttarakhand Landslide: ਚਮ...
Arvind Kejriwal: ਸਾਂਸਦਾਂ ਤੇ ਕੈਬਨਿਟ ਮੰਤਰੀਆਂ ਨੂੰ ਅਰਵਿੰਦ ਕੇਜਰੀਵਾਲ ਦਾ ਆਦੇਸ਼, ਜਾਣੋ ਕੀ ਕਿਹਾ
Arvind Kejriwal: ਭਗਵੰਤ ਮਾ...
Flag March: ਐਸਐਸਪੀ ਫਰੀਦਕੋਟ ਵੱਲੋਂ ਭਾਰੀ ਪੁਲਿਸ ਬਲ ਸਮੇਤ ਜੈਤੋ ’ਚ ਕੀਤਾ ਫਲੈਗ ਮਾਰਚ
ਫਲੈਗ ਮਾਰਚ ਦੌਰਾਨ ਸੀਨੀਅਰ ਪੁ...
IND Vs PAK Match: ਏਸ਼ੀਆ ਕੱਪ ’ਚ ਫਿਰ ਭਿੜਨਗੇ ਭਾਰਤ ਤੇ ਪਾਕਿਸਤਾਨ, ਦਿਲਚਸਪ ਹੋਵੇਗਾ ਮੁਕਾਬਲਾ
ਪਾਕਿ ਕਪਤਾਨ ਨੇ ਟੀਮ ਨੂੰ ਕੀਤ...
Healthcare Workers News: ਪੰਜਾਬ ਆਪ੍ਰੇਸ਼ਨ ਥੀਏਟਰ ਅਸਿਸਟੈਂਟ ਸੁਪਰਵਾਈਜ਼ਰ ਯੂਨੀਅਨ ਵੱਲੋਂ ਹਲਕਾ ਵਿਧਾਇਕ ਨੂੰ ਦਿੱਤਾ ਮੰਗ-ਪੱਤਰ
ਬਰਾਬਰ ਐਜੂਕੇਸ਼ਨ ਕੁਆਲੀਫਿਕੇਸ਼ਨ...
ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਅੱਜ ਸਮਾਂ ਘੱਟ ਹੈ, ਕਈ ਵਾਰ ਆਵਾਂਗੇ
ਬੁਢਲਾਡਾ ਤੋਂ ਪ੍ਰੇਮੀ ਨਿਰੰਜਨ...
Ludhiana News: ਲੁਧਿਆਣਾ ਤੋਂ ਵੱਡੀ ਖਬਰ, ਸਾਰਸ ਮੇਲਾ ਵੀ ਬਣੇਗਾ ਹੜ੍ਹ ਪੀੜਤਾਂ ਲਈ ਆਸ ਦੀ ਕਿਰਨ
Ludhiana News: ਭਗਵੰਤ ਸਿੰਘ...
Jaitu Police: ਜੈਤੋ ਪੁਲਿਸ ਦੀ ਵੱਡੀ ਕਾਰਵਾਈ ਲੜਾਈ ਦੀ ਵਾਰਦਾਤ ’ਚ ਸ਼ਾਮਲ ਗਿਰੋਹ ਦੇ 8 ਵਿਅਕਤੀ ਕਾਬੂ
ਗ੍ਰਿਫ਼ਤਾਰ ਵਿਅਕਤੀਆਂ ਦੇ ਖਿਲ...