ਦੋ ਕਾਰਾਂ ਦੀ ਟੱਕਰ ਨਾਲ ਹੋਇਆ ਭਿਆਨਕ ਹਾਦਸਾ

The terrible accident happened with two cars collision

1 ਦੀ ਮੌਤ ਅਤੇ 4 ਹੋਏ ਜ਼ਖਮੀ

ਹੰਡਿਆਇਆ। ਕਸਬੇ ਦੇ ਨੇੜੇ ਚੰਡੀਗੜ੍ਹ ਮੁੱਖ ਮਾਰਗ ਨੇੜੇ ਵਾਇਸ ਸਕੂਲ ਦੀਆਂ ਦੋ ਕਾਰਾਂ ‘ਚ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੋਕੇ ਤੇ ਹੀ ਮੌਤ ਹੋ ਗਈ। ਅਤੇ ਤੇ 4 ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਸਿਵਲ ਹਸਤਪਾਲ ਬਰਨਾਲਾ ‘ਚ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਏਐਸਆਈ ਚੋਕੀ ਇੰਚਾਰਜ਼ ਗੌਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਰਾਮ ਸਿੰਘ ਪੁੱਤਰ ਤੇਜਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here