ਬੁਧਰਵਾਲੀ ਦਰਬਾਰ ’ਚ ਵਗਿਆ ਸ਼ਰਧਾ ਦਾ ਸਮੁੰਦਰ, ਦੇਖੋ ਲਾਈਵ ਪਵਿੱਤਰ ਭੰਡਾਰੇ ਦੀ ਨਾਮਚਰਚਾ

ਬੁਧਰਵਾਲੀ ਦਰਬਾਰ ’ਚ ਵਗਿਆ ਸ਼ਰਧਾ ਦਾ ਸਮੁੰਦਰ, ਦੇਖੋ ਲਾਈਵ ਪਵਿੱਤਰ ਭੰਡਾਰੇ ਦੀ ਨਾਮਚਰਚਾ

ਬੁਧਰਵਾਲੀ (ਸੁਨੀਲ ਵਰਮਾ, ਕੁਲਦੀਪ ਗੋਇਲ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦਾ ਵਿਸ਼ਾਲ ਭੰਡਾਰਾ ਰਾਜਸਥਾਨ ਦੇ ਪਿੰਡ ਮੌਜਪੁਰ ਵਿਖੇ ਬੁਧਰਵਾਲੀ ਦਰਬਾਰ ਵਿਖੇ ਮਨਾਇਆ ਜਾ ਰਿਹਾ ਹੈ। ਸਾਧ-ਸੰਗਤ ਦੀ ਆਮਦ ਸਨਿੱਚਰਵਾਰ ਤੋਂ ਲਗਾਤਾਰ ਜਾਰੀ ਹੈ। ਐਤਵਾਰ ਸਵੇਰੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨਾਮਚਰਚਾ ’ਚ ਪਹੁੰਚੀ। ਪਵਿੱਤਰ ਭੰਡਾਰੇ ਦੀ ਨਾਮਚਰਚਾ ਵਿੱਚ ਡੇਰਾ ਸ਼ਰਧਾਲੂਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਨਾਮਚਰਚਾ ਪੰਡਾਲ ਵੀ ਘੱਟ ਹੀ ਪਿਆ। ਇਸ ਮੌਕੇ ਮਨੁੱਖਤਾ ਦੇ ਭਲੇ ਦੇ ਕਾਰਜ ਕੀਤੇ ਜਾਣਗੇ। ਨਾਮਚਰਚਾ ਦੌਰਾਨ ਪੂਜਨੀਕ ਗੁਰੂ ਜੀ ਨੇ ਅਨਮੋਲ ਬਚਨਾਂ ਨੂੰ ਸੁਣਾਇਆ ਗਿਆ। ਆਓ, ਸੁਣਦੇ ਹਾਂ ਨਾਮਚਰਚਾ ਲਾਈਵ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here