ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਇੱਕ ਨਜ਼ਰ ਪ੍ਰਧਾਨ ਮੰੰਤਰੀ...

    ਪ੍ਰਧਾਨ ਮੰੰਤਰੀ ਨੇ ਮਨ ਕੀ ਬਾਤ ਲਈ ਮੰਗੇ ਸੁਝਾਅ

    Narender modi

    ਪ੍ਰਧਾਨ ਮੰੰਤਰੀ ਨੇ ਮਨ ਕੀ ਬਾਤ ਲਈ ਮੰਗੇ ਸੁਝਾਅ

    ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਬਾਣੀ ਤੋਂ ਹਰ ਮਹੀਨੇ ਪ੍ਰਸਾਰਿਤ ਕੀਤੇ ਜਾਣ ਵਾਲੇ ਆਪਣੇ ਪ੍ਰੋਗਰਾਮ ਮਨ ਕੀ ਬਾਤ ਲਈ ਦੇਸ਼ ਦੀ ਜਨਤਾ ਤੋਂ ਸੁਝਾਅ ਮੰਗੇ ਹਨ।

    Modi, Suggestions, General Public, Budget

     

    ਇਸ ਮਹੀਨੇ ਮਨ ਕੀ ਬਾਤ ਦਾ ਪ੍ਰਸਾਰਨ 26 ਜੁਲਾਈ ਨੂੰ ਹੋਵੇਗਾ। ਮੋਦੀ ਨੇ ਸ਼ਨਿੱਚਰਵਾਰ ਨੂੰ ਟਵੀਟ ਕੀਤਾ, ਮੈਂ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਉਤਸ਼ਾਹਿਤ ਹਾਂ ਕਿ ਤੁਸੀਂ ਇਸ ਗੱਲ ਤੋਂ ਜਾਣੂ ਹੋਵੋਗੇ ਕਿ ਛੋਟੀਆਂ-ਛੋਟੀਆਂ ਪ੍ਰੇਰਨਾ ਦੇ ਸਮੂਹਿਕ ਯਤਨ ਕਿਸ ਤਰ੍ਹਾਂ ਸਕਾਰਾਤਮਕ ਬਦਲਾਅ ਲਿਆਉਂਦੇ ਹਨ। ਤੁਸੀਂ ਨਿਸ਼ਚਿਤ ਤੌਰ ‘ਤੇ ਜੀਵਨ ‘ਚ ਬਦਲਾਅ ਲਿਆਂਦਾ। ਕ੍ਰਿਪਾ ਇਸ ਮਹੀਨੇ 26 ਜੁਲਾਈ ਨੂੰ ਪ੍ਰਸਾਰਿ ਕੀਤੇ ਜਾਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਲਈ ਆਪਣੇ ਸੁਝਾਅ ਭੇਜੋ।

    ਮੋਦੀ ਨੇ ਲਿਖਿਆ ਕਿ ਮਨ ਕੀ ਬਾਤ ਲਈ ਸੁਝਾਅ ਕਈ ਸਾਧਨਾਂ ਰਾਹੀਂ ਦਿੱਤੇ ਜਾ ਸਕਦੇ ਹਨ। ਇਹ ਸੁਝਾਅ 1800117800 ‘ਤੇ ਰਿਕਾਰਡ ਕਰਵਾਏ ਜਾ ਸਕਦੇ ਹਨ। ਸੁਝਾਅ ਲਈ ਵਿਸ਼ੇਸ਼ ਤੌਰ ‘ਤੇ ਖੁੱਲ੍ਹੇ ਮੰਚ ‘ਨਮੋ ਐਪ’ ‘ਤੇ ਉਨ੍ਹਾਂ ਨੂੰ ਸੁਝਾਅ ਭੇਜੇ ਜਾ ਸਕਦੇ ਹਨ ਤੇ ਮਾਈਜੀਓਵੀ ‘ਤੇ ਵੀ ਲਿਖਿਆ ਜਾ ਸਕਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here