ਸਾਡੇ ਨਾਲ ਸ਼ਾਮਲ

Follow us

14.8 C
Chandigarh
Friday, February 20, 2026
More
    Home Breaking News ਪੁਲਿਸ ਵੱਲੋਂ ਦ...

    ਪੁਲਿਸ ਵੱਲੋਂ ਦੋਹਰੇ ਕਤਲ ਦਾ ਮਾਮਲਾ ਹੱਲ, ਪੰਜ ਮੁਲਜ਼ਮ ਗ੍ਰਿਫਤਾਰ

    Double Murder

    ਤਿੰਨ ਸਾਲ ਪਹਿਲਾਂ ਹੋਲੀ ਦੇ ਤਿਉਹਾਰ ਤੇ ਹੋਈ ਸੀ ਤਕਰਾਰਬਾਜੀ | Double Murder

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਸ਼ਹਿਰ ਚ ਪਿਛਲੇ ਦਿਨੀਂ ਦੋ ਨੌਜਵਾਨਾ ਦੇ ਹੋਏ ਕਤਲ ਮਾਮਲੇ (Double Murder) ਨੂੰ ਪੁਲਿਸ ਵੱਲੋਂ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਅਨਿਲ ਅਤੇ ਨਕੁਲ ਨਾਮ ਦੇ ਨੌਜਵਾਨਾ ਦੀ ਕਤਲ ਕਰਨ ਦੀ ਵਜ੍ਹਾ ਤਿੰਨ ਸਾਲ ਪਹਿਲਾਂ ਹੋਲੀ ਦੇ ਤਿਉਹਾਰ ਤੇ ਮੁਲਜ਼ਮਾਂ ਨਾਲ ਹੋਈ ਆਪਸੀ ਤਕਰਾਰ ਬਾਜ਼ੀ ਨਿਕਲੀ ਹੈ।

    ਇਹ ਵੀ ਪੜ੍ਹੋ : ਗਿਆਸਪੁਰਾ ‘ਚ ਗੈਸ ਲੀਕ ਹੋਣ ਤੋਂ ਇੱਕ ਦਿਨ ਬਾਅਦ ਕੀ ਨੇ ਇਲਾਕੇ ਦੇ ਹਾਲਾਤ

    ਜਿਸ ਕਾਰਨ ਹੀ ਇਨ੍ਹਾਂ ਦੋਵਾ ਦੋਸਤਾਂ ਦਾ 23-24 ਅਪ੍ਰੈਲ ਦੀ ਰਾਤ ਨੂੰ ਘੇਰ ਕੇ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਦੂਹਰੇ ਕਤਲ ਕਾਂਡ ਵਿੱਚ ਪੁਲਿਸ ਵੱਲੋਂ ਯੁਗੇਸ ਨੇਗੀ, ਜਤਿਨ ਕੁਮਾਰ, ਰਾਹੁਲ, ਅਸ਼ਵਨੀ ਕੁਮਾਰ ਅਤੇ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਪਹਿਲਾਂ ਹੀ ਅਪਰਾਧਿਕ ਪਿਛੋਕੜ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here