ਹਿੰਸਾ ਦਾ ਰਸਤਾ ਗਲਤ ਹੀ ਗਲਤ ਹੈ : ਪਵਨ ਬਾਂਸਲ

ਹਿੰਸਾ ਦਾ ਰਸਤਾ ਗਲਤ ਹੀ ਗਲਤ ਹੈ : ਪਵਨ ਬਾਂਸਲ

ਚੰਡੀਗੜ੍ਹ,(ਸੱਚ ਕਹੂੰ ਨਿਊਜ਼)। ਸਾਬਕਾ ਕੇਂਦਰੀ ਰੇਲਵੇ ਮੰਤਰੀ ਤੇ ਕਾਂਗਰਸ ਦੇ ਕੌਮੀ ਖ਼ਜਾਨਚੀ ਪਵਨ ਬਾਂਸਲ ਨੇ ਸੰਪਰਕ ਕੀਤੇ ਜਾਣ ਉਤੇ ਕੋਟਕਪੂਰਾ ਵਿਖੇ ਵਾਪਰੇ ਘਟਨਾਕ੍ਰਮ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਜੋ ਸਮਾਜ ਤੋਂ ਬਿਲਕੁੱਲ ਦੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਮਕਸਦ ਨੂੰ ਹਾਸਲ ਕਰਨ ਵਾਸਤੇ ਹਿੰਸਾ ਦਾ ਰਸਤਾ ਅਪਨਾਉਣਾ ਬਹੁਤ ਗਲਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਜਦੋਂ ਇੱਕ ਲੋਕ ਤਾਂਤਰਿਕ ਢਾਂਚੇ ਦੇ ਵਿੱਚ ਹੁੰਦੀ ਹੈ ਤਾਂ ਉਹਦੇ ‘ਚ ਕਾਨੂੰਨ ਤੋਂ ਬਾਹਰ ਜਾ ਕੇ ਕਿਸੇ ਮਸਲੇ ਨਹੀਂ ਨਜਿੱਠਿਆ ਜਾ ਸਕਦਾ। ਇਸ ਲਈ ਹਿੰਸਾ ਦਾ ਰਾਸਤਾ ਗਲਤ ਹੀ ਗਲਤ ਹੈ।

ਡੇਰਾ ਪ੍ਰੇਮੀਆਂ ਖਿਲਾਫ਼ ਦੋਸ਼ ਬੇਬੁਨਿਆਦ, ਮਨਘੜਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here