ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਬ੍ਰਾਜੀਲ ਬੰੰਨ੍...

    ਬ੍ਰਾਜੀਲ ਬੰੰਨ੍ਹ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 142 ਹੋਈ

    142 People Deth, Brasil Dam accident

    194 ਜਣੇ ਅਜੇ ਵੀ ਲਾਪਤਾ

    ਰੀਓ ਦ ਜੇਨਰੋ (ਏਜੰਸੀ)। ਬ੍ਰਾਜੀਲ ਦੇ ਦੱਖਣ ਪੂਰਬੀ ਰਾਜ ਮਿਨਾਸ ਗੇਰਾਇਸ ‘ਚ ਬੰਨ੍ਹ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 142 ਹੋ ਗਈ ਹੈ ਅਤੇ ਇਸ ਹਾਦਸੇ ‘ਚ 194 ਅਜੇ ਵੀ ਲਾਪਤਾ ਹਨ। ਸਥਾਲਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਹੁਣ ਤੱਕ 122 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਰਾਹਤ ਤੇ ਬਚਾਅ ਦਲ ਲਾਸ਼ਾਂ ਦੀ ਭਾਲ ਤੇ ਮਲਬੇ ਨੂੰ ਹਟਾਉਣ ਦੇ ਕੰਮ ‘ਚ ਲੱਗੇ ਹਨ। (Brasil)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    142 People Deth, Brasil Dam accident

    LEAVE A REPLY

    Please enter your comment!
    Please enter your name here