ਨਿਊਜ਼ੀਲੈਂਡ (ਆਕਲੈਂਡ) ਦੀ ਸਾਧ-ਸੰਗਤ ਨੇ ਸੁਣਿਆ ਲਾਈਵ ਪ੍ਰੋਗਰਾਮ

(ਰਣਜੀਤ ਸਿੰਘ) ਨਿਊਜ਼ੀਲੈਂਡ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ੍ਰਿਸ਼ਟੀ ਦੀ ਭਲਾਈ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਬਰਨਾਵਾ ਆਸ਼ਰਮ ’ਚੋਂ ਆਨਲਾਈਨ ਹੋ ਕੇ ਸਾਧ ਸੰਗਤ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਇਸ ਦੌਰਾਨ ਦੇਸ਼-ਵਿਦਸਾਂ ਦੀ ਸਾਧ-ਸੰਗਤ ਨੇ ਵੀ ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕੀਤੇ ਅਤੇ ਅਨਮੋਲ ਬਚਨਾਂ ਨੂੰ ਸੁਣਿਆ। ਸਾਧ-ਸੰਗਤ ਨਿਊਜ਼ੀਲੈਂਡ (ਆਕਲੈਂਡ) ਦੀ ਸਾਧ-ਸੰਗਤ ਨੇ ਵੀ ਆਨਲਾਈਨ ਗੁਰੂਕੁਲ ਪ੍ਰੋਗਰਾਮ ਰਾਹੀ ਜੁੜ ਕੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਦਾ ਲਾਹਾ ਖੱਟਿਆ। ਸਾਧ-ਸੰਗਤ ਨੇ ਨੱਚ-ਗਾ ਕੇ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਗਮਨ ਦਾ ਸਵਾਗਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ