Modi 3.0 Cabinet Live Updates: ਮੋਦੀ ਸਰਕਾਰ 3.0 ਦੇ ਸੰਭਾਵੀ ਮੰਤਰੀਆਂ ਦੀ ਆ ਗਈ ਸੂਚੀ! ਦੇਖੋ ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਤੋਂ ਕਿੰਨੇ ਨਾਂਅ ਆਏ ਸਾਹਮਣੇ

Modi-Government-list

Narendra Modi Oath Ceremony: ਨਵੀਂ ਦਿੱਲੀ (ਏਜੰਸੀ)। ਭਾਜਪਾ ਸਾਂਸਦ ਧਰਮਿੰਦਰ ਪ੍ਰਧਾਨ ਨੂੰ ਵੀ ਮੋਦੀ 3.0 ਸਰਕਾਰ ’ਚ ਮੰਤਰੀ ਬਣਾਇਆ ਜਾ ਸਕਦਾ ਹੈ। ਹਾਲਾਂਕਿ ਅਨੁਰਾਗ ਠਾਕੁਰ ਦਾ ਮੰਤਰੀ ਬਨਣਾ ਮੁਸ਼ਕਿਲ ਲੱਗ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪੀਐੱਮ ਆਵਾਸ ’ਤੇ ਹੋ ਰਹੀ ਬੈਠਕ ’ਚ ਨਹੀਂ ਪਹੁੰਚੇ ਹਨ। ਉਹ ਅਜੇ ਆਪਣੇ ਘਰ ਹੀ ਹਨ। ਧਰਮਿੰਦਰ ਪ੍ਰਧਾਨ ਇਸ ਮੀਟਿੰਗ ’ਚ ਪਹੁੰਚ ਚੁੱਕੇ ਹਨ। ਮੀਟਿੰਗ ’ਚ ਸੰਭਾਵੀ ਮੰਤਰੀ ਅਤੇ ਨੇਤਾ ਹਿੱਸਾ ਲੈ ਰਹੇ ਹਨ। (Modi 3.0 Cabinet Live Updates)

ਸੂਤਰਾਂ ਮੁਤਾਬਿਕ ਹੁਣ ਤੱਕ ਰਾਜਨਾਥ ਸਿੰਘ ਤੋਂ ਲੈ ਕੇ ਜੀਤਨ ਰਾਮ ਮਾਝੀ, ਐੱਚਡੀ ਕੁਮਾਰਸਵਾਮੀ, ਚਿਰਾਗ ਪਾਸਵਾਨ, ਜਯੰਤੀ ਚੌਧਰੀ ਅਤੇ ਅਨੁਪ੍ਰਿਆ ਪਟੇਲ ਦੇ ਕੋਲ ਵੀ ਫੋਨ ਪਹੁੰਚ ਚੁੱਕਾ ਹੈ। ਆਚ ਜਾਣਦੇ ਹਾਂ ਕਿ ਹੁਣ ਤੱਕ ਕਿੰਨੇ ਸਾਂਸਦਾਂ ਕੋਲ ਮੰਤਰੀ ਅਹੁਦੇ ਦੀ ਸਹੁੰ ਲਈ ਫੋਨ ਗਿਆ ਹੈ। Modi 3.0 Cabinet Live Updates

ਸੰਸਦੀ  ਪਾਰਟੀ
ਅਮਿਤ ਸ਼ਾਹ ਭਾਜਪਾ
ਰਾਜਨਾਥ ਸਿੰਘ ਭਾਜਪਾ
ਨਿਤਿਨ ਗਡਕਰੀ ਭਾਜਪਾ
ਜੋਤੀਰਾਦਿਤਿਆ ਸਿੰਧੀਆ ਭਾਜਪਾ
ਸ਼ਿਵਰਾਜ ਸਿੰਘ ਚੌਹਾਨ ਭਾਜਪਾ
ਪੀਯੂਸ਼ ਗੋਇਲ ਭਾਜਪਾ
ਰਕਸ਼ਾ ਖੜਸੇ ਭਾਜਪਾ
ਜਤਿੰਦਰ ਸਿੰਘ ਭਾਜਪਾ
ਰਾਓ ਇੰਦਰਜੀਤ ਸਿੰਘ ਭਾਜਪਾ
ਮਨੋਹਰ ਲਾਲ ਖੱਟਰ ਭਾਜਪਾ
ਮਨਸੁਖ ਮਾਂਡਵੀਆ ਭਾਜਪਾ
ਅਸ਼ਵਨੀ ਵੈਸ਼ਨਵ ਭਾਜਪਾ
ਸ਼ਾਂਤਨੂ ਠਾਕੁਰ ਭਾਜਪਾ
ਜੀ ਕਿਸ਼ਨ ਰੈਡੀ ਭਾਜਪਾ
ਹਰਦੀਪ ਸਿੰਘ ਪੁਰੀ ਭਾਜਪਾ
ਬੰਦੀ ਸੰਜੇ ਭਾਜਪਾ
ਸ਼ੋਭਾ ਕਰੰਦਲਾਜੇ ਬੀ.ਜੇ.ਪੀ ਭਾਜਪਾ
ਰਵਨੀਤ ਸਿੰਘ ਬਿੱਟੂ ਭਾਜਪਾ
ਬੀ.ਐਲ.ਵਰਮਾ ਭਾਜਪਾ
ਕਿਰਨ ਰਿਜਿਜੂ ਭਾਜਪਾ
ਅਰਜੁਨ ਰਾਮ ਮੇਘਵਾਲ ਭਾਜਪਾ
ਰਵਨੀਤ ਸਿੰਘ ਬਿੱਟੂ ਭਾਜਪਾ
ਸਰਬਾਨੰਦ ਸੋਨੋਵਾਲ ਭਾਜਪਾ
ਸ਼ੋਭਾ ਕਰੰਦਲਾਜੇ ਭਾਜਪਾ
ਸ਼੍ਰੀਪਦ ਨਾਇਕ ਭਾਜਪਾ
ਪ੍ਰਹਿਲਾਦ ਜੋਸ਼ੀ ਭਾਜਪਾ
ਨਿਰਮਲਾ ਸੀਤਾਰਮਨ ਭਾਜਪਾ
ਨਿਤਿਆਨੰਦ ਰਾਏ ਭਾਜਪਾ
ਕ੍ਰਿਸ਼ਨਪਾਲ ਗੁਰਜਰ ਭਾਜਪਾ
ਸੀਆਰ ਪਾਟਿਲ ਭਾਜਪਾ
ਪੰਕਜ ਚੌਧਰੀ ਭਾਜਪਾ
ਸੁਰੇਸ਼ ਗੋਪੀ ਭਾਜਪਾ
ਸਾਵਿਤਰੀ ਠਾਕੁਰ ਭਾਜਪਾ
ਗਿਰੀਰਾਜ ਸਿੰਘ ਭਾਜਪਾ
ਗਜੇਂਦਰ ਸਿੰਘ ਸ਼ੇਖਾਵਤ ਭਾਜਪਾ
ਮੁਰਲੀਧਰ ਮੋਹਲ ਭਾਜਪਾ
ਅਜੈ ਤਮਟਾ ਭਾਜਪਾ
ਧਰਮਿੰਦਰ ਪ੍ਰਧਾਨ ਭਾਜਪਾ
ਹਰਸ਼ ਮਲਹੋਤਰਾ ਭਾਜਪਾ
ਬੀ.ਐਲ.ਵਰਮਾ ਭਾਜਪਾ
ਪ੍ਰਤਾਪ ਰਾਓ ਜਾਧਵ ਸ਼ਿਵ ਸੈਨਾ (ਸ਼ਿੰਦੇ)
ਰਾਮਨਾਥ ਠਾਕੁਰ ਜੇ.ਡੀ.ਯੂ
ਲਲਨ ਸਿੰਘ ਜੇ.ਡੀ.ਯੂ
ਮੋਹਨ ਨਾਇਡੂ ਟੀ.ਡੀ.ਪੀ
ਪੀ ਚੰਦਰਸ਼ੇਖਰ ਪੇਮਾਸਾਨੀ ਟੀ.ਡੀ.ਪੀ
ਚਿਰਾਗ ਪਾਸਵਾਨ LJP (R)
ਜੀਤਨ ਰਾਮ ਮਾਂਝੀ ਹੈਮ
ਜਯੰਤ ਚੌਧਰੀ ਆਰ.ਐਲ.ਡੀ
ਅਨੁਪ੍ਰਿਆ ਪਟੇਲ ਅਪਨਾ ਦਲ (ਐਸ)
ਚੰਦਰ ਪ੍ਰਕਾਸ਼ (ਝਾਰਖੰਡ) ਏ.ਜੇ.ਐਸ.ਯੂ
ਐਚਡੀ ਕੁਮਾਰਸਵਾਮੀ ਜੇਡੀ(ਐਸ)
ਰਾਮਦਾਸ ਅਠਾਵਲੇ ਆਰ.ਪੀ.ਆਈ

 

Also Read : Punjab News: ਪੰਜਾਬ ਦੇ ਅਧਿਕਾਰੀਆਂ ਨੂੰ ਜਾਰੀ ਹੋਏ ਨਵੇਂ ਹੁਕਮ, ਡੀਜੀਪੀ ਗੌਰਵ ਯਾਦਵ ਦਾ ਐਕਸ਼ਨ…

LEAVE A REPLY

Please enter your comment!
Please enter your name here