ਸਾਡੇ ਨਾਲ ਸ਼ਾਮਲ

Follow us

17.9 C
Chandigarh
Wednesday, February 25, 2026
More
    Home Breaking News Welfare: ਸਮਾਜ...

    Welfare: ਸਮਾਜ ਭਲਾਈ ਦੇ ਕੰਮ ਕਰਕੇ ਪੱਤਰਕਾਰ ਨੇ ਮਨਾਇਆ ਜਨਮ ਦਿਨ

    Welfare
    ਲਹਿਰਾਗਾਗਾ: ਪਿੰਗਲਵਾੜਾ ’ਚ ਬੂਟੇ ਲਾਉਂਦੇ ਅਤੇ ਖਾਣ-ਪੀਣ ਦਾ ਸਮਾਨ ਵੰਡਦੇ ਹੋਏ ਪੱਤਰਕਾਰ ਰਾਜ ਸਿੰਗਲਾ ਅਤੇ ਨਾਲ ਉਨ੍ਹਾਂ ਦੀ ਪਤਨੀ।

    (ਸੱਚ ਕਹੂੰ ਨਿਊਜ਼) ਲਹਿਰਾਗਾਗਾ। Welfare: ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾਂਦੀ ਪਵਿੱਤਰ ਸਿੱਖਿਆ ਤਹਿਤ ਲਹਿਰਾਗਾਗਾ ਤੋਂ ਸੱਚ ਕਹੂੰ ਦੇ ਪੱਤਰਕਾਰ ਰਾਜ ਸਿੰਗਲਾ ਨੇ ਆਪਣਾ ਜਨਮ ਦਿਨ ਸਮਾਜ ਭਲਾਈ ਦੇ ਕੰਮ ਕਰਕੇ ਮਨਾਇਆ। ਪੱਤਰਕਾਰ ਰਾਜ ਸਿੰਗਲਾ ਨੇ ਸੰਗਰੂਰ ਦੇ ਪਿੰਗਲਵਾੜਾ ’ਚ ਬੇਸਹਾਰਾ ਅਤੇ ਮੰਦਬੁੱਧੀਆਂ ਨਾਲ ਆਪਣਾ ਜਨਮ ਦਿਨ ਮਨਾਉਂਦਿਆਂ ਲੱਡੂ ਅਤੇ ਬਿਸਕੁਟ ਵੰਡੇ।

    Welfare

    ਇਹ ਵੀ ਪੜ੍ਹੋ: Welfare: ਡੇਰਾ ਸ਼ਰਧਾਲੂਆਂ ਵੱਲੋਂ ਮੰਦਬੁੱਧੀ ਨੌਜਵਾਨ ਨੂੰ ਸੰਭਾਲ ਪਿੱਛੋਂ ਪਿੰਗਲਵਾੜੇ ਭੇਜਿਆ

    ਇਸ ਤੋਂ ਇਲਾਵਾ ਪਿੰਗਲਵਾੜਾ ਦੇ ਵਿਹੜੇ ’ਚ ਵਾਤਾਵਰਨ ਦੀ ਸ਼ੁੱਧਤਾ ਲਈ ਬੂਟਾ ਲਾਇਆ। ਇਸ ਮੌਕੇ ਉਨ੍ਹਾਂ ਦੀ ਪਤਨੀ ਵੀ ਨਾਲ ਸਨ ਇਸ ਮੌਕੇ ਰਾਜ ਸਿੰਗਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਤਹਿਤ ਆਪਣੇ ਜਨਮ ਦਿਨ ਮੌਕੇ ਮਾਨਵਤਾ ਭਲਾਈ ਦੇ ਕੰਮ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।

    LEAVE A REPLY

    Please enter your comment!
    Please enter your name here