ਸਾਡੇ ਨਾਲ ਸ਼ਾਮਲ

Follow us

26.1 C
Chandigarh
Wednesday, February 25, 2026
More
    Home Breaking News ਪੱਤਰਕਾਰਾਂ, ਰਾ...

    ਪੱਤਰਕਾਰਾਂ, ਰਾਜਨੇਤਾਵਾਂ, ਸਮਾਜ ਸੇਵਕਾਂ ’ਤੇ ਦਰਜ ਮਾਮਲੇ ਵਾਪਸ ਲਵੇ ਸਰਕਾਰ

    ਪੱਤਰਕਾਰਾਂ, ਰਾਜਨੇਤਾਵਾਂ, ਸਮਾਜ ਸੇਵਕਾਂ ’ਤੇ ਦਰਜ ਮਾਮਲੇ ਵਾਪਸ ਲਵੇ ਸਰਕਾਰ

    ਦਿੱਲੀ। ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਪੱਤਰਕਾਰਾਂ, ਰਾਜਨੇਤਾਵਾਂ ਅਤੇ ਸਮਾਜ ਸੇਵਕਾਂ ਖ਼ਿਲਾਫ਼ ਹਾਲ ਵਿੱਚ ਦਾਇਰ ਕੀਤੇ ਕੇਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸ੍ਰੀ ਸਿੰਘ ਨੇ ਸਦਨ ਵਿੱਚ ਸਿਫ਼ਰ ਘੰਟਾ ਦੌਰਾਨ ਪੱਤਰਕਾਰਾਂ, ਰਾਜਨੇਤਾਵਾਂ ਅਤੇ ਸਮਾਜ ਸੇਵਕਾਂ ਖ਼ਿਲਾਫ਼ ਹਾਲ ਹੀ ਵਿੱਚ ਦਾਖਲ ਕੀਤੇ ਗਏ ਦੇਸ਼ ਧ੍ਰੋਹ ਦੇ ਦੋਸ਼ਾਂ ਵਿੱਚ ਦਰਜ ਐਫਆਈਆਰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਰਾਜਾਂ ਵਿੱਚ ਚਾਰ-ਪੰਜ ਲੋਕਾਂ ਖ਼ਿਲਾਫ਼ ਅਜਿਹੀ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸਾਜਿਸ਼ ਹੈ।

    BJP, leaders, Godse, Patriotic, Digvijay

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.