ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News Sardulgarh Ne...

    Sardulgarh News: ਭੰਮੇ ਖੁਰਦ ਵਿਖੇ ਸਰਪੰਚੀ ਦੀ ਚੋਣ ਲੜ ਰਹੇ ਦੋਵਾਂ ਹੀ ਉਮੀਦਵਾਰਾਂ ਦੇ ਚੋਣ ਨਿਸ਼ਾਨ ਸਹੀ, ਅਫਵਾਵਾਂ ਤੋਂ ਬਚੋ

    Punjab Panchayat Elections

    Sardulgarh News: ਐਸਡੀਐਮ ਨੇ ਬਿਆਨ ਜਾਰੀ ਕਰਕੇ ਦਿੱਤੀ ਜਾਣਕਾਰੀ

    Sardulgarh News: ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਵਿਧਾਨ ਸਭਾ ਹਲਕਾ ਸਰਦਗੜ੍ਹ ਦੇ ਪਿੰਡ ਭੰਮੇ ਖੁਰਦ ਵਿਖੇ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਸਹੀ ਮਿਲੇ ਹਨ। ਉਥੇ ਵੋਟਿੰਗ ਵੀ ਅਮਨ ਅਮਾਨ ਨਾਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ। ਇਸ ਸਬੰਧੀ ਕੁਝ ਅਫਵਾਵਾਂ ਫੈਲ ਰਹੀਆਂ ਹਨ ਕਿ ਉੱਥੇ ਵੋਟਿੰਗ ਚੋਣ ਨਿਸ਼ਾਨ ਸਹੀ ਨਾ ਮਿਲਣ ਕਰਕੇ ਰੋਕ ਦਿੱਤੀ ਗਈ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਐਸਡੀਐਮ ਸਰਦੂਲਗੜ੍ਹ ਨਿਤੇਸ਼ ਕੁਮਾਰ ਜੈਨ ਨੇ ਕਿਹਾ ਭੰਮੇ ਖੁਰਦ ਵਿਖੇ ਚੋਣਾਂ ਸਹੀ ਅਮਨ ਅਮਾਨ ਨਾਲ ਹੋ ਰਹੀਆਂ ਹਨ।

    Read Also : Sweet Alert: ਸੁਨਾਮ ਵਿਖੇ ਮਿਠਾਈਆਂ ਦੀਆਂ ਦੁਕਾਨਾਂ ਚੈਕਿੰਗ ਕਰਕੇ ਖਾਦ ਪਦਾਰਥਾਂ ਦੇ ਸੈਂਪਲ ਭਰੇ

    LEAVE A REPLY

    Please enter your comment!
    Please enter your name here