ਸਾਡੇ ਨਾਲ ਸ਼ਾਮਲ

Follow us

16.1 C
Chandigarh
Tuesday, February 24, 2026
More
    Home Breaking News ਲਹਿਰਾਗਾਗਾ ਨੇੜ...

    ਲਹਿਰਾਗਾਗਾ ਨੇੜੇ ਬੱਸ ਪਲਟੀ, ਹਾਦਸੇ ’ਚ ਕਈ ਜ਼ਖਮੀ

    ਲਹਿਰਾਗਾਗਾ ਨੇੜੇ ਬੱਸ ਪਲਟੀ, ਹਾਦਸੇ ’ਚ ਕਈ ਜ਼ਖਮੀ

    (ਸੱਚ ਕਹੂੰ ਨਿਊਜ਼) ਲਹਿਰਾਗਾਗਾ। ਲਹਿਰਾਗਾਗਾ ਤੋਂ ਸੁਨਾਮ ਜਾ ਰਹੀ ਬੱਸ ਪਿੰਡ ਛਾਜਲੀ ਨੇੜੇ ਪਲਟ ਗਈ, ਜਿਸ ’ਚ ਕਾਫ਼ੀ ਸਵਾਰੀਆਂ ਸੱਟਾਂ ਲੱਗੀਆਂ ਸਵਾਰੀਆਂ ਨੂੰ ਲੋਕਾਂ ਦੇ ਮੱਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਤੇ ਜ਼ਖਮੀ ਵਿਅਕਤੀਆਂ ਨੂੰ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਹਾਲੇ ਬੱਸ ਦੇ ਪਲਟਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਦੱਸਿਆ ਜਾ ਰਿਹਾ ਹੈ ਕਿ ਸਵਾਰੀਆਂ ਨੂੰ ਲੈ ਕੇ ਬੱਸ ਲਹਿਰਾਗਾਗਾ ਤੋਂ ਸੁਨਾਮ ਵੱਲ ਜਾ ਰਹੀ ਸੀ ਕਿ ਅਚਾਨਕ ਪਿੰਡ ਛਾਜਲੀ ਕੋਲ ਬੱਸ ਪਲਟੀ ਗਈ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚੇ ਕੇ ਹਾਦਸੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ