ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Ferozepur Fir...

    Ferozepur Firing News: ਵਿਆਹ ’ਚ ਵਿਦਾਈ ਸਮੇਂ ਲਾਡ਼ੀ ਨੂੰ ਲੱਗੀ ਗੋਲੀ, ਹਾਲਤ ਗੰਭੀਰ

    Ferozepur Firing News
    ਵਿਆਹ ’ਚ ਵਿਦਾਈ ਸਮੇਂ ਲਾਡ਼ੀ ਨੂੰ ਲੱਗੀ ਗੋਲੀ,ਹਾਲਤ ਗੰਭੀਰ

    (ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ’ਚ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਦੋਂ ਮਾਤਮ ’ਚ ਬਦਲ ਗਈ ਜਦੋਂ ਲਾਡ਼ੀ ਗੋਲੀ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਜਾਂਦੀ ਹੈ ਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

    ਇਹ ਵੀ ਪੜ੍ਹੋ: DAP News: ਐਸ.ਡੀ.ਐਮਜ਼, ਖੇਤੀਬਾੜੀ ਵਿਭਾਗ ਤੇ ਸਹਿਕਾਰੀ ਸਭਾਵਾਂ ਦੇ ਅਧਿਕਾਰੀ ਨੇ ਖਾਦ ਦੇ ਸਟਾਕ ਦੀ ਕੀਤੀ ਚੈਕਿੰਗ

    ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ’ਚ ਵਿਆਹ ਸਮਾਗਮ ਦੌਰਾਨ ਸਭ ਕੁਝ ਸਹੀ ਚੱਲ ਰਿਹਾ ਸੀ ਜਦੋਂ ਕੁ਼ਡ਼ੀ ਦੀ ਵਿਦਾਈ ਕੀਤੀ ਜਾ ਰਹੀ ਸੀ ਕਿ ਅਚਾਨਕ ਗੋਲੀ ਚੱਲ ਪੈਂਦੀ ਹੈ ਜੋ ਸਿੱਧੀ ਲਾਡ਼ੀ ਦੇ ਵੱਜਦੀ ਹੈ। ਗੋਲੀ ਵੱਜਦਿਆਂ ਸਾਰ ਹੀ ਚਾਰੇ ਪਾਸੇ ਚੀਕ-ਪੁਕਾਰ ਮੱਚ ਜਾਂਦੀ ਹੈ ਤੇ ਲਾਡ਼ੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਕਿ ਆਖਰ ਗੋਲੀ ਕਿਸ ਨੇ ਚਲਾਈ ਹੈ।

    LEAVE A REPLY

    Please enter your comment!
    Please enter your name here