ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਘਰ ‘ਚ ਫ...

    ਘਰ ‘ਚ ਫੰਦੇ ‘ਚ ਲਟਕੀ ਮਿਲੀ ਟੈਲੀਵਿਜ਼ਨ ਐਕਟਰ ਸਮੀਰ ਸ਼ਰਮਾ ਦੀ ਲਾਸ਼

    ਘਰ ‘ਚ ਫੰਦੇ ‘ਚ ਲਟਕੀ ਮਿਲੀ ਟੈਲੀਵਿਜ਼ਨ ਐਕਟਰ ਸਮੀਰ ਸ਼ਰਮਾ ਦੀ ਲਾਸ਼

    ਮੁੰਬਈ। ਮਸ਼ਹੂਰ ਟੈਲੀਵਿਜ਼ਨ ਅਦਾਕਾਰ ਸਮੀਰ ਸ਼ਰਮਾ ਵੀਰਵਾਰ ਨੂੰ ਇਥੇ ਆਪਣੇ ਘਰ ‘ਚ ਫਾਹੇ ਨਾਲ ਲਟਕਿਆ ਮਿਲਿਆ। ਪੁਲਿਸ ਨੇ ਦੱਸਿਆ ਕਿ 44 ਸਾਲਾ ਸਮੀਰ ਦੀ ਲਾਸ਼ ਇੱਕ ਛੱਤ ਦੇ ਪੱਖੇ ਨਾਲ ਲਟਕ ਰਹੀ ਸੀ। ਇਸ ਸਬੰਧ ਵਿੱਚ ਹਾਦਸਾਗ੍ਰਸਤ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here