ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home ਇੱਕ ਨਜ਼ਰ ਸੀਆਰਪੀਐਫ &#82...

    ਸੀਆਰਪੀਐਫ ‘ਤੇ ਅੱਤਵਾਦੀ ਹਮਲਾ

    Terrorist attack, Five Terrorists killed

    ਸੀਆਰਪੀਐਫ ‘ਤੇ ਅੱਤਵਾਦੀ ਹਮਲਾ

    ਸ੍ਰੀਨਗਰ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਸੜਕ ਕਿਨਾਰੇ ਬੰਕਰ ‘ਤੇ ਹੱਥਗੋਲਾ ਸੁੱਟਿਆ।

    Terrorist

    ਅਧਿਕਾਰਿਕ ਸੂਤਰਾਂ ਨੇ ਅੱਜ ਦੱਸਿਆ ਕਿ ਸਵੇਰੇ ਸਾਢੇ ਛੇ ਵਜੇ ਫਜ (ਸਵੇਰ ਦੀ ਨਮਾਜ) ਤੋਂ ਕੁਝ ਹੀ ਸਮੇਂ ਪਹਿਲਾਂ ਨੂਰਬਾਗ ਦੇ ਨੇੜੇ  ਸੀਆਰਪੀਐਫ ਦੇ ਬੰਕਰ ‘ਤੇ ਅੱਤਵਾਦੀਆਂ ਨੇ ਹੱਥਗੋਲਾ ਸੁੱਟਿਆ, ਪਰ ਇਹ ਟੀਚੇ ਤੋਂ ਖੁੰਝ ਗਿਆ ਤੇ ਬੰਕਰ ਦੇ ਬਾਹਰ ਇਸ ਦਾ ਵਿਸਫੋਟ ਹੋਇਆ। ਵਿਸਫੋਟ ਤੋਂ ਇੱਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਅੱਤਵਾਦੀ ਭੱਜ ਨਿਕਲੇ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਮੁੰਿਹਮ ਤੇਜ਼ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.