ਗੋਲੀਬਾਰੀ ਮਾਮਲੇ ’ਚ ਰਜਨੀਕਾਂਤ ਨੂੰ ਸੰਮਨ
ਚੇਨਈ। 2018 ’ਚ ਸਟਰਲਾਈਟ ਪ੍ਰਦਰਸ਼ਨਕਾਰੀਆਂ ’ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੇ ਜੱਜ ਅਰੁਣਾ ਜਗਦੀਸ਼ਣ ਕਮਿਸ਼ਨ ਨੇ ਅਦਾਕਾਰ ਰਜਨੀਕਾਂਤ ਨੂੰ ਸੰਮਨ ਜਾਰੀ ਕਰਦਿਆਂ ਅਗਲੇ ਸਾਲ 19 ਜਨਵਰੀ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ। ਤੁਤੀਕੋਰਿਨ ਵਿਚ ਸਟਰਲਾਈਟ ਕੰਪਨੀ ਖਿਲਾਫ ਪ੍ਰਦਰਸ਼ਨ ਦੌਰਾਨ 13 ਵਿਅਕਤੀਆਂ ਦੀ ਪੁਲਿਸ ਫਾਇਰਿੰਗ ਵਿਚ ਕਥਿਤ ਤੌਰ ’ਤੇ ਮੌਤ ਹੋ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.