ਇਸ ਡੇਰਾ ਸ਼ਰਧਾਲੂ ਨੇ ਆਸਟ੍ਰੇਲੀਆ ‘ਚ ਕੀਤਾ ਅਜਿਹਾ ਕੰਮ, ਜਿਸ ਦੀ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ ਚਰਚਾ ..

Honesty
ਇਸ ਡੇਰਾ ਸ਼ਰਧਾਲੂ ਨੇ ਆਸਟ੍ਰੇਲੀਆ 'ਚ ਕੀਤਾ ਅਜਿਹਾ ਕੰਮ, ਜਿਸ ਦੀ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਚਰਚਾ ..

ਇਮਾਨਦਾਰੀ ਜ਼ਿੰਦਾ ਹੈ…

(ਸੱਚ ਕਹੂੰ ਨਿਊਜ਼) ਬ੍ਰਿਸਬੇਨ (ਅਸਟਰੇਲੀਆ) । Honesty ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰ ਸੁਖਵਿੰਦਰ (ਸੁੱਖੀ) ਇੰਸਾਂ ਪੁੱਤਰ ਜਗਤਾਰ ਇੰਸਾਂ 85 ਮੈਂਬਰ ਰਾਜਸਥਾਨ ਵਾਸੀ ਨਿਊ ਮੰਡੀ ਘੜਸਾਣਾ (ਰਾਜਸਥਾਨ) ਜੋ ਕਿ ਹੁਣ ਬ੍ਰਿਸਬੇਨ ਅਸਟਰੇਲੀਆ ’ਚ ਰਹਿ ਰਿਹਾ ਹੈ, ਨੇ ਲੱਭਿਆ ਮਹਿੰਗਾ ਆਈਫੋਨ ਮੋਬਾਇਲ ਉਸ ਦੇ ਅਸਲ ਮਾਲਕ ਜਸਟਿਨ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ।

ਇਹ ਵੀ ਪੜ੍ਹੋ: ਪਵਿੱਤਰ ਭੰਡਾਰੇ ਸਬੰਧੀ ਜ਼ਰੂਰੀ ਸੂਚਨਾ

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਰੁਪਿੰਦਰ ਇੰਸਾਂ, ਐਮਐਸਜੀ ਆਈਟੀ ਵਿੰਗ ਸੇਵਾਦਾਰ ਪ੍ਰੇਮੀ ਮਿਅੰਕ ਇੰਸਾਂ, ਬਲਾਕ ਨਾਰਥ ਬ੍ਰਿਸਬੇਨ, ਅਸਟਰੇਲੀਆ ਵੀ ਮੌਜ਼ੂਦ ਸਨ

LEAVE A REPLY

Please enter your comment!
Please enter your name here