ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਡਿਊਟੀ ਸਮੇਂ ਕਾ...

    ਡਿਊਟੀ ਸਮੇਂ ਕਾਂਸਟੇਬਲ ਨੇ ਗੋਲੀ ਮਾਰਕੇ ਕੀਤੀ Suicide

    Suicide | ਡਿਊਟੀ ਸਮੇਂ ਕਾਂਸਟੇਬਲ ਨੇ ਗੋਲੀ ਮਾਰਕੇ ਕੀਤੀ ਖੁਦਕੁਸ਼ੀ

    ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਬੀਤੇ ਦਿਨ ਦੇਰ ਰਾਤ ਨੂੰ ਡਿਊਟੀ ‘ਤੇ ਤੈਨਾਤ ਆਰਮੀ ਕਾਂਸਟੇਬਲ ਨੇ ਆਪਣੇ ਆਪ ਨੂੰ ਗੋਲੀ ਮਾਰਕੇ ਜੀਵਨ ਲੀਲਾ ਖਤਮ ਕਰ ਲਈ ਇਹ ਘਟਨਾ ਬਹਿਲਾਨਾ ਸਥਿਤ ਡਿਫੈਂਸ ਸਪਲਾਈ ਕੋਰ ਦੀ ਹੈ ਮੌਕੇ ‘ਤੇ ਮੌਜੂਦ ਹੋਰ ਜਵਾਨਾਂ ਨੇ ਉਸ ਨੂੰ ਤੁਰੰਤ ਕਮਾਂਡ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੀ ਪਹਿਚਾਣ ਝਾਰਖੰਡ ਦੇ ਰਹਿਣ ਵਾਲੇ 40 ਸਾਲਾ ਮਨੋਜ ਵਜੋਂ ਹੋਈ ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

    Death Family Members

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here