ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home Breaking News ਕਰਿਅਰ ਦੀ ਸ਼ੁਰੂ...

    ਕਰਿਅਰ ਦੀ ਸ਼ੁਰੂਆਤ ‘ਚ ਕਾਫ਼ੀ ਸੰਘਰਸ਼ ਕੀਤਾ : ਗੋਵਿੰਦਾ

    ਕਰਿਅਰ ਦੀ ਸ਼ੁਰੂਆਤ ‘ਚ ਕਾਫ਼ੀ ਸੰਘਰਸ਼ ਕੀਤਾ : ਗੋਵਿੰਦਾ

    ਮੁੰਬਈ। ਬਾਲੀਵੁੱਡ ਦੇ ਡਾਂਸ ਕਰਨ ਵਾਲੇ ਸਟਾਰ ਗੋਵਿੰਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਬਹੁਤ ਸੰਘਰਸ਼ ਕੀਤਾ ਸੀ। ਗੋਵਿੰਦਾ ਨੇ ਅੱਸੀ ਤੇ ਨੱਬੇ ਦੇ ਦਹਾਕੇ ਵਿੱਚ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਸੀ। ਗੋਵਿੰਦਾ ਨੇ ਕਿਹਾ ਕਿ ਹੋਰ ਉਭਰ ਰਹੇ ਕਲਾਕਾਰਾਂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਬਹੁਤ ਸੰਘਰਸ਼ ਕਰਨਾ ਪਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here