ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News ਗਲੀ ਦੇ ਕੁੱਤਿਆ...

    ਗਲੀ ਦੇ ਕੁੱਤਿਆਂ ਕਾਰਨ ਹੋਇਆ ਵੱਡਾ ਹੰਗਾਮਾ

    Street Dog

    ਪੀਐੱਫਏ ਵਰਕਰ ਨੂੰ ਸੁਸਾਇਟੀ ਦੀਆਂ ਔਰਤਾਂ ਨੇ ਕੁੱਟਿਆ!

    ਗਾਜੀਆਬਾਦ (ਸੱਚ ਕਹੂੰ ਨਿਊਜ਼)। ਰਾਜਨਗਰ ਐਕਸਟੈਂਸ਼ਨ ਸਥਿੱਤ ਰੀਵਰ ਹਾਈਟਸ ਹਾਊਸਿੰਗ ਸੁਸਾਇਟੀ ’ਚ ਕੁੱਤਿਆਂ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਹੰਗਾਮਾ ਹੋਇਆ। ਸੁਸਾਇਟੀ ’ਚ ਸਟ੍ਰੀਟ ਗੌਗ ਨੇ ਨਿਵਾਸੀ ਨੂੰ ਵੱਢ ਲਿਆ। ਨਿਵਾਸੀ ਜਦੋਂ ਅਵਾਰਾ ਕੁੱਤਿਆਂ (Street Dog) ਨੂੰ ਫੜਨ ਲੱਗੇ ਤਾਂ ਪੀਪਲ ਫਾਰ ਐਨੀਮਲਜ਼ ਸੰਗਠਨ ਦੀ ਇੱਕ ਮਹਿਲਾ ਵਰਕਰ ਨੇ ਇਸ ਦਾ ਵਿਰੋਧ ਕੀਤਾ। ਜਿਸ ਨਾਲ ਸੁਸਾਇਟੀ ਦੇ ਨਿਵਾਸੀ ਭੜਕ ਗਏ। ਦੋਸ਼ ਹੈ ਕਿ ਸੁਸਾਇਟੀ ਦੀਆਂ ਕਈ ਔਰਤਾਂ ਇਕੱਠੀਆਂ ਹੋ ਗਈਆਂ ਅਤੇ ਪੀਐੱਫ਼ਏ ਦੀ ਵਰਕਰ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਮਾਮਲੇ ਦੀ ਥਾਣਾ ਨੰਦਗ੍ਰਾਮ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਇੱਧਰ ਇਸ ਪੂਰੇ ਘਟਨਾਕ੍ਰਮ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। Street Dog

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here