ਗੈਸ ਏਜੰਸੀ ਦੇ ਦਫ਼ਤਰ ‘ਚ ਲੱਖਾਂ ਦੀ ਲੁੱਟ
ਤੇਜਧਾਰ ਹਥਿਆਰਾਂ ਦੀ ਨੋਕ 'ਤੇ ਲੁਟੇਰਿਆ ਲੱਖਾਂ ਦੀ ਲੁੱਟ ਦੀ ਘਟਨਾ ਨੂੰ ਦਿੱਤਾ ਅੰਜਾਮ
ਨਾਭਾ (ਤਰੁਣ ਕੁਮਾਰ ਸ਼ਰਮਾ)। ਸਥਾਨਕ ਸਰਕੂਲਰ ਰੋਡ 'ਤੇ ਸਥਿਤ ਭਾਰਤ ਗੈਸ ਏਜੰਸੀ (Gas Agency) ਵਿਖੇ ਅਣਪਛਾਤੇ ਲੁਟੇਰਿਆ ਨੇ ਲੱਖਾਂ ਦੀ ਲੁੱਟ ਕਰ ਲਈ। ਘਟਨਾ ਬੀਤੀ ਦੇਰ ਸ਼ਾਮ ਦੀ ਹੈ ਜਦੋਂ ਸਥਾਨਕ ਸਰਕੂਲਰ ਰੋਡ 'ਤੇ ਸਥਿਤ...
ਅਸ਼ੀਰਵਾਦ ਸਕੀਮ ਦੀ ਰਹਿੰਦੀ ਰਾਸ਼ੀ ਜਲਦੀ ਹੋਵੇਗੀ ਜਾਰੀ : ਡਾ. ਬਲਜੀਤ ਕੌਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਾਰਚ 2022 ਤੋਂ ਜਨਵਰੀ 2023 ਤੱਕ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਕੁੱਲ 50189 ਲਾਭਪਾਤਰੀਆਂ ਲਈ 25596.39 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਲਦ ਹੀ ਜਾਰੀ ਕੀਤੀ ਜਾਵੇਗੀ। ਇਸ ਦਾ ਪ੍ਰਗਟਾਵਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ...
ਨਸ਼ਿਆਂ ਖਿਲਾਫ਼ ਫਤਹਿ ਪਾਉਣ ਲਈ ਇੱਕਮੁੱਠ ਹੋਏ ਫੱਤਾ ਮਾਲੋਕਾ ਵਾਸੀ
Depth Campaign | ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਨਸ਼ੇ ਖਿਲਾਫ ਰਲ਼ ਕੇ ਚੱਲਣ ਤੇ ਪੂਰਾ ਸਹਿਯੋਗ ਦੇਣ ਦਾ ਦਿੱਤਾ ਭਰੋਸਾ
ਪਿੰਡ ਦੇ ਪੰਚਾਇਤ ਘਰ ’ਚ ਕੀਤਾ ਨਸ਼ਿਆਂ ਖਿਲਾਫ਼ ਸੈਮੀਨਾਰ
ਮਾਨਸਾ/ਸਰਦੂਲਗੜ੍ਹ (ਸੁਖਜੀਤ ਮਾਨ)। ਨਸ਼ਿਆਂ ਦੇ ਕਹਿਰ ਨਾਲ ਕਿਸੇ ਦਾ ਘਰ ਨਾ ਪੁੱਟਿਆ ਜਾਵੇ ਇਸ ਲਈ ਅਸੀਂ ਨਸ਼ੇ ਨੂੰ ...
ਪੰਜਾਬ ’ਚ ਪੁਲਿਸ ਕਰਮਚਾਰੀਆਂ ਦੇ ਤਬਾਦਲੇ
ਪਟਿਆਲਾ (ਨਰਿੰਦਰ ਬਠੋਈ)। ਪਟਿਆਲਾ ’ਚ 100 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ (Transfers of Punjab police) ਕੀਤੇ ਗਏ ਹਨ। ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪੱਤਰ ਜਾਰੀ ਕਰਕੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ ਲਿਖਿਆ ਗਿਆ ਹੈ ਕਿ ਨਿਮਨਲਿਖਤ ਪੁਲਿਸ ਕਰਮਚਾਰੀਆਂ ਦੀਆਂ ਬਦਲੀਆਂ ਇਨ੍ਹਾਂ ਦੇ ਨਾਵਾ...
ਜਾਨ ਦੀ ਪ੍ਰਵਾਹ ਕੀਤੇ ਬਿਨਾਂ ਡੇਰਾ ਸ਼ਰਧਾਲੂਆਂ ਪਾਇਆ ਭਿਆਨਕ ਅੱਗ ’ਤੇ ਕਾਬੂ
ਕੈਮੀਕਲ ਦੀ ਦੁਕਾਨ ਦੇ ਪਿੱਛੇ ਬਣੇ ਗੋਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਲਹਿਰਾਗਾਗਾ (ਰਾਜ ਸਿੰਗਲਾ)। ਸਥਾਨਕ ਸ਼ਹਿਰ ਲਹਿਰਾਗਾਗਾ ਵਿਖੇ ਸਾਬਕਾ ਮੱੁਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ ਦੇ ਨੇੜੇ ਅਨਮੋਲ ਟਰੇਡਿੰਗ ਕੰਪਨੀ ਦੀ ਦੁਕਾਨ ਅਤੇ ਨਾਲ ਲਗਦੇ ਗੁਦਾਮ ਵਿੱਚ ਲੱਗੀ ਭਿਆਨਕ ਅੱਗ ਨੂੰ ਬੁਝਾ...
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ’ਤੇ ਵਿਜੀਲੈਂਸ ਦਾ ਛਾਪਾ
ਹੁਸ਼ਿਆਪੁਰ (ਸੱਚ ਕਹੂੰ ਨਿਊਜ਼)। ਰਿਸ਼ਵਤ ਦੇ ਮਾਮਲੇ ’ਚ ਜੇਲ੍ਹ ਬੰਦ ਵਿਵਾਦਤ ਮੰਤਰੀ ਸੁੰਦਰ ਸ਼ਾਮ ਅਰੋੜਾ (Sunder Sham Arora) ਦੀ ਕੋਠੀ ’ਚ ਵਿਜੀਲੈਂਸ ਵੱਲੋਂ ਛਾਪਾ ਮਾਰਨ ਦਾ ਸਮਾਚਾਰ ਹੈ। ਉਨ੍ਹਾਂ ਦੀ ਹਸ਼ਿਆਰਪੁਰ ਸਥਿੱਤ ਕੋਠੀ ’ਚ ਅੱਜ ਵਿਜੀਲੈਂਸ ਦੀ ਟੀਮ ਪੁੱਜੀ ਤੇ ਜਾਂਚ ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਜਿਸ...
ਖਰੜ ਵਿੱਚ ਜਲਦੀ ਖੋਲ੍ਹਿਆ ਜਾਵੇਗਾ ਜੱਚਾ-ਬੱਚਾ ਕੇਂਦਰ
ਖਰੜ (ਐੱਮ ਕੇ ਸ਼ਾਇਨਾ) ਸ਼ਹਿਰ (Kharar News) ਦੇ ਸਬ-ਡਵੀਜ਼ਨ ਹਸਪਤਾਲ ਵਿੱਚ ਜਲਦੀ ਹੀ ਜੱਚਾ-ਬੱਚਾ ਕੇਂਦਰ ਖੋਲ੍ਹਿਆ ਜਾਵੇਗਾ। ਇਸ ਦਾ ਮੁਆਇਨਾ ਕਰਨ ਲਈ ਮੁਹਾਲੀ ਦੇ ਸਿਵਲ ਸਰਜਨ ਖੁਦ ਪੁੱਜੇ। ਉਨ੍ਹਾਂ ਮੋਹਾਲੀ ਦੇ ਜੱਚਾ-ਬੱਚਾ ਕੇਂਦਰ ਦੀ ਤਰਜ਼ 'ਤੇ ਖਰੜ ਹਸਪਤਾਲ ਦੇ ਸਾਰੇ ਵਿਭਾਗਾਂ ਅਤੇ ਵੱਖ-ਵੱਖ ਕਮਰਿਆਂ ਦਾ ...
ਨੌਜਵਾਨਾਂ ਲਈ ਖੁਸ਼ਖਬਰੀ ! ਹੁਣ ਰੁਜ਼ਗਾਰ ਦੇਣ ਲਈ ਹਰ ਵੀਰਵਾਰ ਲੱਗਿਆ ਕਰੇਗਾ ਮੇਲਾ
ਮੋਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਹਰ ਮਹੀਨੇ ਲਗਾਏ ਜਾਣ ਵਾਲੇ ਰੋਜ਼ਗਾਰ ਕੈਂਪ ਹੁਣ ਹਰ ਵੀਰਵਾਰ ਨੂੰ ਲਗਾਏ ਜਾਣਗੇ, ਤਾਂ ਜੋ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਜਾ ਸਕਣ।
ਇਹ ਕੈਂਪ ਰੋਜ਼ਗਾਰ ਵਿਭਾਗ ਵਿੱਚ ਹੀ ਲਗਾਏ ਜਾਣਗੇ...
ਮਨੀਸ਼ਾ ਗੁਲਾਟੀ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਨੇ ਦਿੱਤੀ ਰਾਹਤ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਨੀਸ਼ਾ ਗੁਲਾਟੀ (Manisha Gulati) ਨਾਲ ਜੁੜੀ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਹਾਈਕੋਰਟ ਨੇ ਮਨੀਸ਼ਾ ਗੁਲਾਟੀ ਨੂੰ ਵੱਡੀ ਰਾਹਤ ਦਿੱਤੀ ਹੈ। ਮੁਨੀਸ਼ਾ ਗੁਲਾਟੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਬਣੇ ਰਹਿਣਗੇ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਾਰਜਕਾਲ ਛੇ ਮਹੀਨੇ ਪਹ...
ਮੁੱਖ ਮੰਤਰੀ ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨਾਲ ਮੀਟਿੰਗ ਕਰਨ ਪੁੱਜੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਵਿਚ ਸ਼ਿਰਕਤ ਕਰਨ ਪੁੱਜੇ। ਇੰਜਨੀਅਰਾਂ ਵੱਲੋਂ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀ...