ਪੰਜਾਬ ਦੇ ਪੇਂਡੂ ਸਸਤੇ ਰਾਸ਼ਨ ਡਿੱਪੂਆਂ ਸਬੰਧੀ ਆਇਆ ਵੱਡਾ ਅਪਡੇਟ, ਹੁਣੇ ਪੜ੍ਹੋ
ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਵੱਲੋਂ ਰਾਜ ਵਿੱਚ ਪੇਂਡੂ ਸਸਤੇ ਰਾਸ਼ਨ ਦੇ ਡਿੱਪੂਆਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਮਿਤੀ ਵਿੱਚ ਵਾਧਾ ਹੋ ਗਿਆ ਹੈ। ਉਨ੍ਹਾਂ ਦੱਸ...
ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
ਫਾਜ਼ਿਲਕਾ (ਰਜਨੀਸ ਰਵੀ)। ਸਦਰ ਥਾਣਾ ਫਾਜ਼ਿਲਕਾ ਪੁਲਿਸ (Police) ਨੇ 10 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ। ਜਾਂਚ ਅਧਿਕਾਰੀ ਏ.ਐਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੀਨ ਦਿਆਲ ਪੁੱਤਰ ਰਾਮ ਲਾਲ ਵਾਸੀ ਪਿੰਡ ਪੇਚਾਂਵਾਲੀ ਨਸ਼ੇ ਦਾ ਆਦੀ ਹੈ ਅਤੇ ਵੇਚਦਾ ਹੈ। ਜੇਕਰ...
ਤੂਫਾਨ ਨੇ ਮਚਾਈ ਤਬਾਹੀ : ਕਾਰ ਵਰਕਸ਼ਾਪ ਦੀ ਕੰਧ ਡਿੱਗਣ ਨਾਲ ਹੋਇਆ ਲੱਖਾਂ ਦਾ ਨੁਕਸਾਨ, ਮਲਬੇ ਹੇਠਾਂ ਕਾਰਾਂ ਦੱਬੀਆਂ
ਝੱਖੜ ਤੂਫਾਨ ਨੇ ਮਚਾਈ ਤਬਾਹੀ,ਸੈਂਕੜੇ ਰੁੱਖ ਅਤੇ ਬਿਜਲੀ ਦੇ ਖੰਭੇ ਤੋੜੇ | Sangrur News
ਸੇਰਪੁਰ (ਰਵੀ ਗੁਰਮਾ) ਰਾਤ ਨੂੰ ਤੂਫ਼ਾਨ ਆਏ ਝੱਖੜ ਤੂਫਾਨ ਨੇ ਸੈਂਕੜੇ ਰੁੱਖ ਤੇ ਬਿਜਲੀ ਦੇ ਖੰਭੇ ਤੋੜੇ ਦਿੱਤੇ। ਸਵੇਰ ਸਮੇਂ ਦਰੱਖ਼ਤ ਡਿਗਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ (Sangrur News) ।ਸਕੂਲੀ ਬੱਚਿਆਂ ਨੂੰ ਅਨ...
ਸੂਏ ‘ਚ ਪਿਆ ਪਾੜ ਰੋਕਣੀ ਪਈ ਰੇਲਗੱਡੀ!
ਨੁਕਸਾਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ | Bathinda News
ਬਠਿੰਡਾ (ਸੁਖਜੀਤ ਮਾਨ)। ਰਾਤ ਆਏ ਝੱਖੜ ਨਾਲ ਹੋਏ ਨੁਕਸਾਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬਠਿੰਡਾ (Bathinda News) ਵਿੱਚ ਇੱਕ ਸੂਆ ਟੁੱਟਣ ਕਾਰਨ ਅਜਿਹੀ ਸਥਿਤੀ ਬਣ ਗਈ ਕਿ ਉੱਥੋਂ ਲੰਘਦੀ ਰੇਲਵੇ ਲਾਈਨ ਨੁਕਸਾਨੀ ਜਾਣ ਕਾ...
ਝੱਖੜ ਦੇ ਕਹਿਰ ਨੇ ਘਰਾਂ ਤੋਂ ਖੇਤਾਂ ਤੱਕ ਮਚਾਈ ਤਬਾਹੀ
ਬਠਿੰਡਾ/ਮਾਨਸਾ (ਸੁਖਜੀਤ ਮਾਨ)। ਬੀਤੀ ਰਾਤ ਆਏ ਤੇਜ ਝੱਖੜ ਨੇ ਘਰਾਂ ਤੋਂ ਲੈ ਕੇ ਖੇਤਾਂ ਤੱਕ ਤਬਾਹੀ ਮਚਾ (Bathinda Mansa) ਦਿੱਤੀ। ਵੱਡੀ ਗਿਣਤੀ ਘਰਾਂ ’ਚ ਲੋਕਾਂ ਵੱਲੋਂ ਪਾਏ ਸ਼ੈੱਡ ਢਹਿ ਗਏ। ਮਾਨਸਾ ਨੇੜਲੇ ਪਿੰਡ ’ਚ ਸੂਆ ਟੁੱਟਣ ਕਾਰਨ ਖੇਤਾਂ ’ਚ ਪਾਣੀ ਭਰ ਗਿਆ। ਬਠਿੰਡਾ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਜ਼ਮੀਨ ...
ਅੱਧੀ ਰਾਤ ਨੂੰ ਭਿਆਨਕ ਤੂਫ਼ਾਨ ਕਾਰਨ ਚਾਰੇ ਪਾਸੇ ‘ਤਬਾਹੀ’, ਇੱਕ ਮੌਤ ਦੀ ਖ਼ਬਰ
ਬਰਨਾਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ਤੇ ਨੁਕਸਾਨ | Terrible Storm
ਸੰਗਰੂਰ/ਬਰਨਾਲਾ (ਗੁਰਪ੍ਰੀਤ ਸਿੰਘ)। ਲੰਘੀ ਰਾਤ ਨੂੰ ਆਏ ਤੂਫਾਨ (Terrible Storm) ਕਾਰਨ ਬਰਨਾਲਾ ਸੰਗਰੂਰ ਤੇ ਨੇੜਲੇ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਹੋਈ ਹੈ। ਬਰਨਾਲ ਜ਼ਿਲ੍ਹੇ ਦੇ ਪਿੰਡ ਰੂੜੇ ਕੇ ਵਿਖੇ ਇੱਕ ਵਿਅਕਤੀ ਦੀ ਮੌ...
ਅਬੋਹਰ ਵਿੱਚ ਕਬਾੜੀਆ ਦੀ ਦੁਕਾਨ ਅੱਗ ਲੱਗਣ ਨਾਲ ਭਾਰੀ ਨੁਕਸਾਨ
ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ (Abohar News) ਵਿਖੇ ਬੁੱਧਵਾਰ ਰਾਤ ਨੂੰ ਇੱਕ ਕਬਾੜੀ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਅੱਗ ਇੰਨੀ ਭਿਆਨਕ ਸੀ ਕਿ ਇਸ ਤੇ ਕਾਬੂ ਪਾਉਣ ਲਈ ਨਾਲ ਲੱਗਦੇ ਸ਼ਹਿਰ ਫਾਜ਼ਿਲਕਾ ਮਲੋਟ ਤੋਂ ਵੀ ਫਾਇਰ ਬਿਰਗੇਡ...
ਦੇਰ ਰਾਤ ਆਏ ਤੇਜ਼ ਤੂਫਾਨ ਨੇ ਦਰੱਖਤ ਜੜੋਂ ਪੁੱਟੇ, ਬਿਜਲੀ ਦੇ ਖੰਭੇ ਤੋੜੇ
ਚਾਦਰਾਂ ਵਾਲੇ ਸੈਡਾ ਨੂੰ ਹੋਇਆ ਕਾਫ਼ੀ ਨੁਕਸਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਬੀਤੀ ਅੱਧੀ ਰਾਤ ਆਏ ਤੇਜ਼ ਤੂਫਾਨ ਕਾਰਨ ਦਰੱਖਤਾਂ ਖੰਭਿਆਂ ਅਤੇ ਝੂੱਗੀ-ਝੌਂਪੜੀਆਂ ਨੂੰ ਨੁਕਸਾਨ ਪੁੱਜਿਆ ਹੈ। ਤੁਫਾਨ ਇੰਨਾ ਜਬਰਦਸਤ ਸੀ ਕਿ ਘਰ ਵੀ ਸੁਰੱਖਿਅਤ ਮਹਿਸੂਸ ਨਹੀਂ ਹੋ ਰਹੇ ਸਨ। ਤੁਫਾਨ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲ...
ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਸੰਗਰੂਰ ਤੇ ਸੁਨਾਮ ਦੇ ਦੋ ਨੌਜਵਾਨਾਂ ਦੀ ਹੋਈ ਮੌਤ
ਸੰਗਰੂਰ (ਗੁਰਪ੍ਰੀਤ ਸਿੰਘ)। ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਵਿਚ ਜ਼ਿਲ੍ਹਾ ਸੰਗਰੂਰ (Sangrur News) ਦੇ ਦੋ ਨੌਜਵਾਨਾਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਜਾਣਕਾਰੀ ਮੁਤਾਬਿਕ ਸੰਗਰੂਰ ਦਾ 22 ਸਾਲਾ ਨੌਜਵਾਨ ਸਚਿਨ ਜੋ ਤਕਰੀਬਨ ਡੇਢ ਸਾਲ ਪਹਿਲਾਂ ਆਪਣੇ ਮਾਂ-ਪਿਓ, ਭੈਣ-ਭਰਾ ਨੂੰ ਛੱਡ ਕੇ ਕੈਨੇਡਾ ਗਿਆ ਸੀ। ਉਸ...
ਮੁੱਖ ਮੰਤਰੀ ਮਾਨ ਕੈਬਨਿਟ ਮੀਟਿੰਗ ਤੋਂ ਬਾਅਦ ਹੋਏ ਲਾਈਵ, ਕਰ ਦਿੱਤੇ ਕਈ ਐਲਾਨ
95 ਕਰੋੜ 16 ਲੱਖ ਰੁਪਏ ਜਲੰਧਰ ਸ਼ਹਿਰ ਦੇ ਵਿਕਾਸ ਲਈ ਜਾਰੀ | Cabinet meeting
ਜਲੰਧਰ। ਪੰਜਾਬ ਕੈਬਨਿਟ ਦੀ ਮੀਟਿੰਗ (Cabinet meeting) ਅੱਜ ਜਲੰਧਰ ਵਿਖੇ ਹੋਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਆ ਕੇ ਲਏ ਗਏ ਫੈਸਲਿਆਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਵਿੱਚ 18 ਅਸ...