ਸੜਕ ਹਾਦਸੇ ‘ਚ ਦੋ ਦੀ ਮੌਤ, 2 ਜ਼ਖ਼ਮੀ
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ 'ਚ ਅੱਜ ਸੇਖਾ ਰੋਡ 'ਤੇ ਦੋ ਤੇਜ਼ ਰਫ਼ਤਾਰ ਮੋਟਰਸਾਈਕਲਾਂ ਦੀ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਮੌਤ ਦੋਵਾਂ ਮੋਟਰਸਾਈਕਲ ਸਵਾਰਾਂ ਦੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਵਾਸੀ ਕੁੰਭੜਵਾਸ ਆਪਣੇ ਦੋਸ...
ਅੰਮ੍ਰਿਤਪਾਲ ਛੱਤਰੀ ਲੈ ਕੇ ਜਾਂਦਾ ਦਿਸਿਆ, ਪੁਲਿਸ ਨੇ ਕੀਤੀ ਕਾਰਵਾਈ ਤੇਜ਼
(ਸੱਚ ਕਹੂੰ ਨਿਊਜ) ਚੰਡੀਗੜ੍ਹ। ਪੰਜਾਬ ਪੁਲਿਸ ਛੇਵੇਂ ਦਿਨ ਵੀ ਭਗੌੜੇ ਅੰਮ੍ਰਿਤਪਾਲ (Amritpal) ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਅੰਮ੍ਰਿਤਪਾਲ ਦੀ ਇੱਕ ਹੋਰ ਨਵੀਂ ਸੀਸੀਸੀਟੀ ਤਸਵੀਰ ਸਾਹਮਣੇ ਆਈ ਹੈ, ਜਿਸ ’ਚ ਉਹ ਛਤਰੀ ਲੈ ਕੇ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਅੰਮ੍ਰਿਤਪਾਲ ਨੂੰ ਫੜਨ ਲਈ ਕਾਰਵਾਈ ਤੇ...
ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ ਤੇ ਆਪਣੀ ਬੇਗੁਨਾਹੀ ਮਾਣਯੋਗ ਅਦਾਲਤ ‘ਚ ਸਾਬਤ ਕਰਾਂਗੇ
ਕਿਸੇ ਵੀ ਗੈਰ ਕਾਨੂੰਨੀ ਢੰਗ ਤਰੀਕੇ 'ਚ ਸਾਡਾ ਕੋਈ ਵਿਸ਼ਵਾਸ ਨਹੀਂ : ਡੇਰਾ ਸੱਚਾ ਸੌਦਾ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕਾਰਜਾਂ ਲਈ ਵਿਸ਼ਵ ਪ੍ਰਸਿੱਧ ਸੰਸਥਾ ਹੈ, ਜਿਸ ਨੂੰ ਹਰ ਰੋਜ਼ ਸਾਜਿਸ਼ਕਾਰੀਆਂ ਵੱਲੋਂ ਮਨਘੜਤ ਸ਼ਿਕਾਇਤਾਂ ਕਰਕੇ ਝੂਠੇ ਮਾਮਲੇ ਬਣਾ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤ...
ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜ਼ਦ
ਨੇ ਹਲੀਮੀ ਨਾਲ ਪੰਜਾਬ ਸਰਕਾਰ ਦਾ ਫੈਸਲਾ ਸਵਿਕਾਰਿਆ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਸੰਬੰਧੀ ਡਾ. ਪਾਤਰ ਨੂੰ ਨਿਯੁਕਤੀ ਪੱਤਰ ਅੱਜ ਸੱਭਿਆਚਾ...
ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿੱਪੂਆਂ ਦੀ ਕੀਤੀ ਚੈਂਕਿੰਗ
ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਯਕੀਨੀ ਤੌਰ ’ਤੇ ਮਿਲੇ
(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ਵਿਚ ਮਿੱਡ ਡੇ ਮੀਲ, ਆਂਗਣਵਾੜੀ ਸੈਂਟਰਾਂ ...
ਲੜਕੇ ਦੇ ਘਰੋਂ ਮਿਲੀ ਲੜਕੀ ਦੀ ਗਲੀ ਸੜੀ ਲਾਸ਼
ਸਾਬਕਾ ਐਮਸੀ ਦੇ ਘਰੋਂ ਮਿਲੀ ਹੈ ਲਾਸ਼
ਬਰਨਾਲਾ, ਜੀਵਨ ।
ਬਰਨਾਲਾ ਦੇ ਪਿੰਡ ਸੰਘੇੜਾ 'ਚ ਇੱਕ 25 ਸਾਲ ਦੀ ਲੜਕੀ ਦੀ ਗਲੀ ਸੜੀ ਲਾਸ਼ ਕਿਸੇ ਲੜਕੇ ਦੇ ਘਰੋਂ ਮਿਲਣ ਨਾਲ ਪਿੰਡ 'ਚ ਸਨਸਨੀ ਫੈਲ ਗਈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਸੰਘੇੜਾ ਦੀ ਰਹਿ...
ਪਿੰਡ ਮੇਘਾ ਰਾਏ ਹਿਠਾੜ ਦੇ ਮੌਜੂਦਾ ਸਰਪੰਚ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਰਾਜਨੀਤਿਕ ਦਬਾਅ ਹੇਠ ਪੁਲਸ ਨੇ ਕੀਤਾ ਸਰਪੰਚ ਨੂੰ ਗ੍ਰਿਫਤਾਰ, ਪਿੰਡ ਵਾਲਿਆਂ ਨੇ ਲਗਾਏ ਦੋਸ਼ | Guruharsahai
ਗੁਰੂਹਰਸਾਏ (ਸੱਤਪਾਲ ਥਿੰਦ/ਵਿਜੈ ਹਾਂਡਾ)। ਹਲਕਾ ਗੁਰੂਹਰਸਾਏ ਦੇ ਅਧੀਨ ਪੈਂਦੇ ਪਿੰਡ ਮੇਘਾ ਰਾਏ ਹਿਠਾੜ ਦੇ ਮੌਜੂਦਾ ਸਰਪੰਚ ਚਿਮਨ ਸਿੰਘ ਨੂੰ ਬੀਤੀ ਰਾਤ ਕਰੀਬ 10 ਵਜੇ ਦੇ ਘਰ ਵਿੱਚੋਂ ਥਾਣਾ ਗੁਰੂ...
ਮੁੱਖ ਅਧਿਆਪਕ ਦੀ ਰਿਵਾਲਵਰ ਸਾਫ ਕਰਦਿਆਂ ਗੋਲੀ ਚੱਲਣ ਨਾਲ ਮੌਤ
ਈਟੀਟੀ ਯੂਨੀਅਨ ਦਾ ਬਲਾਕ ਪ੍ਰਧਾਨ ਸੀ ਮ੍ਰਿਤਕ
ਰਵੀਪਾਲ,ਦੋਦਾ:ਨੇੜਲੇ ਪਿੰਡ ਮੱਲਣ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦਾਦੂ ਪੱਤੀ ਦੇ ਬਤੌਰ ਮੁੱਖ ਅਧਿਆਪਕ ਦੀ ਸੇਵਾ ਨਿਭਾ ਰਹੇ ਜਸਵਿੰਦਰ ਸਿੰਘ (38) ਪੁੱਤਰ ਗੁਰਮੇਲ ਸਿੰਘ ਵਾਸੀ ਮੱਲਣ ਦੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ...
ਐਂਵੇ ਕਿਵੇਂ ਪੈ ਜਾਏਗਾ ਪਰਿਵਾਰ ਦਾ ਐਫ਼ਆਈਆਰ ‘ਚ ਨਾਂ, ਕਿਸੇ ਦੀ ਪਸੰਦ ਜਾਂ ਨਾ ਪਸੰਦ ਨਾਲ ਨਹੀਂ ਚੱਲੇਗਾ ਕੇਸ
ਪ੍ਰਸਿੱਧ ਵਕੀਲ ਤਨਵੀਰ ਅਹਿਮਦ ਨੇ ਕੀਤਾ ਹਾਈ ਕੋਰਟ ਵਿੱਚ ਵਿਰੋਧ, ਹਾਈ ਕੋਰਟ ਨੇ ਕੀਤਾ ਸਵੀਕਾਰ | FIR
ਸਿੰਗਲ ਬੈਂਚ ਵੱਲੋਂ ਹੋਇਆ ਐ ਨੋਟਿਸ, ਅਸੀਂ ਦੇਵਾਗਾਂ ਸਿੰਗਲ ਬੈਂਚ 'ਚ ਜੁਆਬ | FIR
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸੇ ਦੀ ਪਸੰਦ ਜਾਂ ਫਿਰ ਨਾ ਪਸੰਦ ਨਾਲ ਕੋਈ ਮਾਮਲਾ ਨਹੀਂ ਚਲ...
ਟਰੇਨ ਹਾਦਸੇ ‘ਚ ਮਰੇ ਲੋਕਾਂ ਲਈ ਕੱਢਿਆ ਕੈਂਡਲ ਮਾਰਚ
ਰਾਮਪੁਰਾ ਫੂਲ, ਅਮਿਤ ਗਰਗ/ਸੱਚ ਕਹੂੰ ਨਿਊਜ
ਅੰਮ੍ਰਿਤਸਰ ਚ ਦੁਸਹਿਰੇ ਦੇ ਤਿਓਹਾਰ ਮੌਕੇ ਹੋਏ ਰੇਲ ਹਾਦਸੇ ਚ ਮਾਰੇ ਗਏ ਲੋਕਾਂ ਦੀ ਆਤਮ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ ਗਿਆ | ਸਮਾਜ ਸੇਵੀ ਨਰੇਸ਼ ਤਾਂਗਡ਼ੀ ਦੀ ਅਗਵਾਈ ਚ ਨੌਜਵਾਨਾਂ ਨੇ ਕੈਂਡਲ ਮਾਰਚ ਕੱਢਣ ਤੋਂ ਬਾਅਦ ਸ਼ਹੀਦ ਭਗਤ ਸਿੰਘ ਚੌਕ ਵਿਖੇ 2 ਮਿੰਟ ਦਾ ਮੋਨ ਧ...