ਵੱਡੀ ਖ਼ਬਰ : ਬਠਿੰਡਾ ਦੇ ਮਿਲਟਰੀ ਸਟੇਸ਼ਨ ’ਤੇ ਗੋਲੀਬਾਰੀ, 4 ਦੀ ਮੌਤ
ਬਠਿੰਡਾ (ਸੁਖਜੀਤ ਮਾਨ)। ਪੰਜਾਬ ਦੇ ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਮਿਲਟਰੀ ਸਟੇਸ਼ਨ (Military Station Bathinda) ’ਤੇ ਅੰਨ੍ਹੇਵਾਹ ਗੋਲੀਬਾਰੀ ਹੋਈ ਹੈ। ਗੋਲੀਬਾਰੀ ’ਚ ਚਾਰ ਜਣਿਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਹ ਘਟਨਾ ਬੁੱਧਵਾਰ ਤੜਕੇ 4.30 ਵਜੇ ਵਾਪਰ...
ਚਰਨਜੀਤ ਚੰਨੀ ਤੋਂ 20 ਅਪਰੈਲ ਨੂੰ ਹੋਵੇਗੀ ਪੁੱਛਗਿੱਛ, ਜਾਣੋ ਕੀ ਹੈ ਮਾਮਲਾ?
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 20 ਅਪ੍ਰੈਲ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ। ਵਿਜੀਲੈਂਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਚੰਨੀ ਖਿਲਾਫ਼ ਲੁੱਕਆਊਟ ਸਰਕੂਲਰ ਜਾਰੀ ...
ਅੰਮ੍ਰਿਤਪਾਲ ਕੇਸ ਦੀ ਹਾਈਕੋਰਟ ’ਚ ਸੁਣਵਾਈ ਅੱਜ
Amritpal ਦੇ ਵਕੀਲ ਨੇ ਕੀਤਾ ਗਿ੍ਰਫਤਾਰੀ ਦਾ ਦਾਅਵਾ; ਪਿਛਲੀ ਵਾਰ ਪੰਜਾਬ ਪੁਲਿਸ ਨੂੰ ਕੀਤੀ ਗਈ ਸੀ ਤਾੜਨਾ
ਚੰਡੀਗੜ੍ਹ। ਵਾਰਸ ਪੰਜਾਬ ਦੇ ਸੰਗਠਨ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਣੀ ਹੈ। ਵਾਰਸ ਪੰਜਾਬ ਦੇ ਸੰਗਠਨ ਦੇ ਕਾਨੂ...
ਸੜਕ ਹਾਦਸੇ ਨੇ ਖੋਹ ਲਿਆ ਛੁੱਟੀ ਆਇਆ ਮਾਂ ਦਾ ਫੌਜੀ ਪੁੱਤ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਬੀਤੀ ਰਾਤ ਜਾਖਲ ਰੋਡ ਤੇ ਇਕ ਕਾਰ ਹਾਦਸਾਗ੍ਰਸਤ (Road Accident) ਹੋ ਗਈ ਜਿਸ ਵਿੱਚ 2 ਨੌਜਵਾਨ ਸਵਾਰ ਸਨ। ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਦੂਸਰਾ ਗੰਭੀਰ ਫੱਟੜ ਦੱਸਿਆ ਜਾਂ ਰਿਹਾ ਹੈ। ਜਾਣਕਾਰੀ ਮੁਤਾਬਕ ਜਿਸ 21 ਸਾਲਾ ਨੌਜਵਾਨ ਦੀ ਮੌਤ ਹੋਈ ਹੈ ਉਹ ਸੁ...
ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਕੀਤਾ ਭਲਾਈ ਕਾਰਜ, ਹੋ ਰਹੀ ਐ ਚਰਚਾ
ਫਾਜ਼ਿਲਕਾ (ਰਜਨੀਸ਼ ਰਵੀ)। ਸ਼ੁੱਧ ਵਾਤਾਵਾਰਨ ਅਤੇ ਰੁੱਖਾਂ ਤੋਂ ਹੋਣ ਵਾਲੇ ਫਾਇਦਿਆਂ ਨੂੰ ਦੇਖਦਿਆਂ ਸੇਵਾ ਕੇਂਦਰ ਵੱਲੋਂ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ (Deputy Commissioner) ਨੇ ਜ਼ਿਲ੍ਹਾ ਪ੍ਰਬੰਧਕੀ ਕੰਪ...
ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਮੰਗ ਪੱਤਰ ਸੌਂਪਿਆ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਹਲਕਾ ਸੁਨਾਮ ਦੇ ਪਿੰਡ ਨਮੋਲ ਵਿਖੇ ਤਿੰਨ ਵਿਅਕਤੀਆਂ ਦੀ ਨਕਲੀ ਸ਼ਰਾਬ (Alcohol) ਪੀਣ ਨਾਲ ਮੋਤ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਨੇ ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਨੂੰ ਮਿਲੇ ਅਤੇ ਪਿੰਡ ਨਮੋਲ ਦੀਆਂ ਦੋਨੋਂ ਪੰਚਾਇਤਾਂ ਅਤ...
ਕਮਿਸ਼ਨਰ ਸਿੱਧੂ ਨੇ ਜ਼ਿਲੇ ਭਰ ਦੇ ਥਾਣਾ ਮੁਖੀਆਂ ਨੂੰ ਵੰਡੀਆਂ ‘ਫੋਰੈਂਸ਼ਿਕ ਜਾਂਚ ਕਿੱਟਾਂ’
ਕਿਹਾ, ਵਾਰਦਾਤਾਂ ਦੇ ਸਬੂਤ ਸੁਰੱਖਿਅਤ ਰੱਖਣ ’ਚ ਹੋਣਗੀਆਂ ਸਹਾਈ; ਤੁਰੰਤ ਸ਼ੁਰੂ ਹੋ ਸਕੇਗੀ ਘਟਨਾ ਦੀ ਜਾਂਚ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਪੁਲਿਸ ਲਾਇਨ ’ਚ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ (Commissioner Sidhu) ਨੇ ਜ਼ਿਲੇ ਭਰ ਦੇ ਥਾਣਾ ਮੁਖੀਆਂ ਨੂੰ ‘ਫੋਰੈਂਸ਼ਿੱਕ ਜਾਂਚ ਕਿੱਟਾਂ’ ਦੀ ਵੰਡ ਕੀਤੀ...
ਇਸ ਤਰ੍ਹਾਂ ਦੀ ਕਣਕ ਖਰੀਦੇ ਸਰਕਾਰ, ਕਿਸਾਨਾਂ ਨੇ ਚੁੱਕੀ ਮੰਗ
ਪੱਕੀ ਹੋਈ ਕਣਕ ਹੋਣ ਦੇ ਬਾਵਜੂਦ ਜਾਣਬੁੱਝ ਤੰਗ ਪ੍ਰੇਸਾਨ ਕੀਤਾ ਗਿਆ ਤਾਂ ਬਰਦਾਸ਼ਤ ਨਹੀਂ ਕਰਾਂਗੇ : ਚੱਠਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਇੱਥੋਂ ਨੇੜਲੇ ਪਿੰਡ ਚੱਠਾ ਨੰਨਹੇੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਮੰਡੀ ਦੇ ਸਮੁੱਚੇ ਆੜਤੀਆਂ ਅਤ...
ਬਿਆਨਾਂ ਲੈ ਕੇ ਰਜਿਸ਼ਟਰੀ ਨਾ ਕਰਵਾਉਣ ਦਾ ਦੋਸ਼; ਪੁਲਿਸ ਵੱਲੋਂ ਮਾਂ-ਪੁੱਤ ਵਿਰੁੱਧ ਮਾਮਲਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਦਰ ਲੁਧਿਆਣਾ (Ludhiana News) ਦੀ ਪੁਲਿਸ ਵੱਲੋਂ ਪਿੰਡ ਥਰੀਕੇ ਵਾਸੀ ਇੱਕ ਮਾਂ-ਪੁੱਤ ਵਿਰੁੱਧ ਬਿਆਨਾਂ ਲੈ ਕੇ ਸਮੇਂ ਸਿਰ ਰਜਿਸ਼ਟਰੀ ਨਾ ਕਰਵਾਉਣ ਦੇ ਦੋਸ਼ ਹੇਠ ਮਾਮਲਾ ਦਰਜ਼ ਕੀਤਾ ਹੈ। ਥਾਣਾ ਸਦਰ ਦੇ ਏਐਸਆਈ ਮਲਕੀਤ ਰਾਮ ਨੇ ਦੱਸਿਆ ਕਿ ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 42...
ਨਕਾਬਪੋਸ਼ ਲੁਟੇਰਿਆਂ ਵੱਲੋਂ ਘਰ ਪਰਤ ਰਹੇ ਜੁੱਤਿਆਂ ਦੇ ਕਾਰੋਬਾਰੀ ਦੀ ਹੱਤਿਆ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੰਘੀ ਰਾਤ ਲੁਧਿਆਣਾ ’ਚ ਸਕੂਟਰੀ ਸਵਾਰ ਕੁੱਝ ਅਣਪਛਾਤਿਆਂ ਦੁਆਰਾ ਜੁੱਤਿਆਂ ਦੇ ਇੱਕ ਕਾਰੋਬਾਰੀ (Shoe Dealer) ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦੇਣ ਦਾ ਸਮਾਚਾਰ ਹੈ। ਪੁਲਿਸ ਨੇ ਘਟਨਾ ਸਥਾਨ ਲਾਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ’ਤੇ ਕਾਰਵਾਈ ਆਰੰਭ ਦਿੱਤੀ ਹੈ।...