ਕਣਕ ਦੇ ਸੀਜ਼ਨ ਦੌਰਾਨ ਇਹ ਤਸਵੀਰ ਹੋਈ ਵਾਇਰਲ | Ram Rahim Photo Viral
ਸਰਸਾ। ਹਰਿਆਣਾ ਅਤੇ ਪੰਜਾਬ ’ਚ ਕਣਕ ਦੀ ਵਾਢੀ ਦੀ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਕਈ ਇਲਾਕਿਆਂ ਵਿੱਚ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਦੀ ਵਾਢੀ ਅਤੇ ਕੰਬਾਇਨ ਰਾਹੀ ਕਣਕ ਦੀ ਵਾਢੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇੱਕ...
ਪੂਜਨੀਕ ਗੁਰੂ ਜੀ ਨੇ ਕੀਤਾ ਸਲਾਬਤਪੁਰਾ ਕੰਟੀਨ ਦਾ ਉਦਘਾਟਨ, ਵੇਖੋ ਤਸਵੀਰਾਂ
Salabatpura ਵਿਸ਼ਾਲ ਕੰਟੀਨ ਦਾ ਉਦਘਾਟਨ
(ਗੁਰਪ੍ਰੀਤ ਸਿੰਘ) ਸਲਾਬਤਪੁਰਾ। ਪੰਜਾਬ ਦੇ ਵੱਖ ਵੱਖ ਬਲਾਕਾਂ ਦੀ ਸਾਧ-ਸੰਗਤ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ (ਸਲਾਬਤਪੁਰਾ) Salabatpura ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ...
ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਦੋ ਮਹੀਨਿਆਂ ਤੋਂ ਤਨਖਾਹ ਨੂੰ ਤਰਸੇ
ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਮੁੱਖ ਮੰਤਰੀ ਸਮੇਤ ਹੋਰਨਾਂ ਨੇ ਸੁੱਕੀਆਂ ਵਧਾਈਆਂ ਦੇ ਕੇ ਸਾਰਿਆ
ਯੂਨੀਵਰਸਿਟੀ ਦਾ ਸਥਾਪਨਾ ਦਿਵਸ ਵੀ ਨਹੀਂ ਲਿਆ ਸਕਿਆ ਮੁਲਾਜ਼ਮਾਂ ਦੇ ਚਿਹਰਿਆਂ ’ਤੇ ਰੌਣਕਾਂ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਵੇਂ ਅੱਜ ਆਪਣਾ 60...
ਰਾਜਨੀਤੀ : ਸਰਕਾਰਾਂ ਨੂੰ ਨਹੀਂ ਦਿਸਿਆ ਬਠਿੰਡਾ ‘ਚ ਸਾਲਾਂ ਤੋਂ ਵਗਦਾ ਕਾਲਾ ਪਾਣੀ
ਲਸਾੜਾ ਡਰੇਨ ਦੇ ਕਾਲੇ ਪਾਣੀ ਨੇ ਖਾਧੇ ਮਨੁੱਖੀ ਸਰੀਰ | Bathinda
ਬਠਿੰਡਾ, (ਅਸ਼ੋਕ ਵਰਮਾ)। ਕੈਂਸਰ ਮਾਰੇ ਬਠਿੰਡਾ ਜਿਲ੍ਹੇ 'ਚ ਕਈ ਸਾਲ ਪਹਿਲਾਂ ਸੇਮ ਦੀ ਸਮੱਸਿਆ ਦੇ ਹੱਲ ਲਈ ਪੁੱਟੇ ਨਿਕਾਸੀ ਨਾਲਿਆਂ 'ਚ ਵਗਦੇ ਕਾਲੇ ਪਾਣੀ ਵੱਲ ਕਿਸੇ ਦੀ ਨਜ਼ਰ ਨਹੀਂ ਗਈ ਹੈ ਧਨਾਢ ਘਰਾਣਿਆਂ ਦੀਆਂ ਸਨਅਤਾਂ ਵਿੱਚੋਂ ਨਿਕਲਿਆ ਕਾਲ...
‘ਅਫੀਮ ਹੈ ਸਾਰੇ ਨਸ਼ਿਆਂ ਦੀ ਮਾਂ’
ਕਿਸਾਨ ਆਗੂਆਂ, ਸਿਹਤ ਮਾਹਿਰਾਂ ਤੇ ਸਮਾਜ ਸੇਵੀਆਂ ਨੇ ਅਫੀਮ ਦੀ ਖੇਤੀ ਦਾ ਕੀਤਾ ਵਿਰੋਧ
ਅਸ਼ੋਕ ਵਰਮਾ, ਬਠਿੰਡਾ
ਪੰਜਾਬ ਦੀਆਂ ਕਿਸਾਨ , ਸਮਾਜ ਸੇਵੀ ਤੇ ਲੋਕਪੱਖੀ ਜਥੇਬੰਦੀਆਂ ਦੇ ਆਗੂਆਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਦੇ ਪੰਜਾਬ 'ਚ ਅਫੀਮ ਦੀ ਖੇਤੀ ਦੇ ਸੁਝਾਵਾਂ ਦ...
ਡੇਰਾ ਸੱਚਾ ਸੌਦਾ ਸਰਸਾ ਦੇ ਸੀਨੀ. ਵਾਈਸ ਚੇਅਰਮੈਨ ਜਗਜੀਤ ਸਿੰਘ ਨੂੰ ਸਦਮਾ, ਜੀਜਾ ਦਾ ਦੇਹਾਂਤ
ਗੁਰਬਖ਼ਸ਼ੀਸ਼ ਸਿੰਘ 45 ਮੈਂਬਰ ਨੂੰ ਸਦਮਾ
(ਸਤੀਸ਼ ਜੈਨ) ਰਾਮਾਂ ਮੰਡੀ। ਜਗਜੀਤ ਸਿੰਘ ਸੀਨੀਅਰ ਵਾਈਸ ਚੇਅਰਮੈਨ ਡੇਰਾ ਸੱਚਾ ਸੌਦਾ ਸਰਸਾ ਅਤੇ ਗੁਰਬਖ਼ਸ਼ੀਸ਼ ਸਿੰਘ 45 ਮੈਂਬਰ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਣੋਈਏ ਦਰਸ਼ਨ ਸਿੰਘ ਇੰਸਾਂ ਪੁੱਤਰ ਮਾਸਟਰ ਸੁਰਜੀਤ ਸਿੰਘ ਤਿਗੜੀ ਦਾ ਅੱਜ ਸਵੇਰੇ ਦਿਲ ਦਾ ...
ਕੈਲਗਰੀ ਕੈਨੇਡਾ ਦੀ ਸਾਧ ਸੰਗਤ ਨੇ ਅੰਮ੍ਰਿਤਸਰ ਹਾਦਸੇ ਦੇ ਮ੍ਰਿਤਕਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ
ਕੈਲਗਰੀ, ਸੱਚ ਕਹੂੰ ਨਿਊਜ਼/ਜੀਵਨ ਰਾਮਗੜ੍ਹ
ਡੇਰਾ ਸੱਚਾ ਸੌਦਾ ਕੈਲਗਰੀ (ਕੈਨੇਡਾ) ਦੀ ਸਾਧ ਸੰਗਤ ਨੇ ਕੈਲਗਰੀ ਸਥਿਤ ਨਾਮ ਚਰਚਾ ਘਰ ਵਿਖੇ ਇਕੱਤਰਤਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਭਿਆਨਕ ਰੇਲ ਹਾਦਸੇ ਚ ਮਾਰੇ ਗਏ ਦਰਜਨਾਂ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਮ੍ਰਿਤਕ ਪਰਿਵਾਰਾਂ ਦੇ ...
ਕੈਮਿਸਟ ਤੋਂ 15 ਹਜ਼ਾਰ ਦੀ ਰਿਸ਼ਵਤ ਲੈਂਦੇ ਐਸਐਮਓ ਤੇ ਬੀਏਐਮਐਸ ਡਾਕਟਰ ਵਿਜੀਲੈਂਸ ਵੱਲੋਂ ਕਾਬੂ
ਮੈਡੀਕਲ ਦੀ ਦੁਕਾਨ ਨੂੰ ਸ਼ੀਲ ਕਰਨ ਅਤੇ ਮਾਲਕ ਖਿਲਾਫ ਮਾਮਲਾ ਦਰਜ ਕਰਨ ਦੀ ਦਿੰਦੇ ਸਨ ਧਮਕੀ : ਬੁਲਾਰਾ (Bribe News)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਾਹਨੇਵਾਲ ਦੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ’ਚ ਤਾਇਨਾਤ ਐਸ.ਐਮ.ਓ. ਅਤੇ ਬੀਏਐਮਐਸ ਡਾਕਟਰ ਨੂੰ ...
ਬੱਦਲਵਾਈ ਤੇ ਧੂੜਭਰੀ ਹਨੇਰੀ ਨੇ ਦਿਨੇ ਕੀਤਾ ਹਨੇਰਾ
ਹਲਕੇ ਮੀਂਹ ਨੇ ਰੋਕਿਆ ਕਣਕ ਦੀ ਵਾਢੀ ਦਾ ਕੰਮ
ਬਠਿੰਡਾ (ਸੁਖਜੀਤ ਮਾਨ) | ਮੌਸਮ ਵਿਭਾਗ ਵੱਲੋਂ ਜੋ ਅਗਾਊਂ ਜਾਣਕਾਰੀ ਦਿੱਤੀ ਗਈ ਸੀ ਬਿਲਕੁਲ ਉਸੇ ਮੁਤਾਬਿਕ ਅੱਜ ਸਵੇਰ ਤੋਂ ਅਸਮਾਨ 'ਚ ਕਾਫੀ ਬੱਦਲ ਛਾਏ ਹੋਏ ਸੀ। ਬਾਅਦ ਦੁਪਹਿਰ 1ਵਜੇ ਦੇ ਕਰੀਬ ਜਿਲ੍ਹੇ ਭਰ ਵਿੱਚ ਧੂੜ ਭਰੀ ਤੇਜ਼ ਹਨੇਰੀ ਚੱਲ ਪਈ। ਬੱਦਲਵਾਈ ਤੇ ਇਸ ...
ਅੰਮ੍ਰਿਤਸਰ ‘ਚ ਦੁਖਦਾਈ ਦੁਸਹਿਰਾ, 70 ਮੌਤਾਂ
ਰਾਵਣ ਸੜਦਾ ਵੇਖਣ ਆਏ ਲੋਕ ਰੇਲ ਗੱਡੀ ਦੀ ਲਪੇਟ 'ਚ ਆਏ, ਸੈਂਕੜੇ ਜ਼ਖਮੀ
ਜ਼ਖ਼ਮੀਆਂ ਦੀ ਸਹਾਇਤਾ ਲਈ ਪੁੱਜੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ
ਲੋਕਾਂ ਨੂੰ ਤੜਫਦਿਆਂ ਛੱਡ ਚੁੱਪ-ਚਾਪ ਚਲੀ ਗਈ ਡਾ. ਨਵਜੋਤ ਕੌਰ ਸਿੱਧੂ
ਅੰਮ੍ਰਿਤਸਰ ਸਾਹਿਬ,ਰਾਜਨ ਮਾਨ/ਸੱਚ ਕਹੂੰ ਨਿਊਜ਼
ਬਦੀ 'ਤੇ ਨੇਕੀ...