ਪਠਾਨਕੋਟ ‘ਚ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ
ਖੂਨ ਨਾਲ ਲੱਥਪੱਥ ਲਾਸ਼ ਮਿਲੀ (Double Murder)
(ਸੱਚ ਕਹੂੰ ਨਿਊਜ਼) ਪਠਾਨਕੋਟ। ਸ਼ਹਿਰ ਪਠਾਨਕੋਟ ’ਚ ਇੱਕ ਰੂਹ ਕਬਾਊ ਘਟਨਾ ਸਾਹਮਣੇ ਆਈ ਹੈ। ਇੱਕ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਮਿਲੀਆਂ। (Double Murder) ਔਰਤ ਦੇ ਮੂੰਹ 'ਚ ਪਲਾਸਟਿਕ...
Haryana-Punjab Weather: ਪੰਜਾਬ ਤੇ ਹਰਿਆਣਾ ’ਚ ਫਿਰ ਹੋਵੇਗੀ ਤੂਫਾਨੀ ਬਾਰਿਸ਼, ਮੁੜ ਆਵੇਗਾ ਮਾਨਸੂਨ, ਮੌਸਮ ਵਿਭਾਗ ਦੀ ਭਵਿੱਖਬਾਣੀ
Haryana-Punjab Weather: ਹਿਸਾਰ (ਡਾ. ਸੰਦੀਪ ਸ਼ੀਂਹਮਾਰ)। ਰਾਜਸਥਾਨ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਪੰਜਾਬ ਤੇ ਹਰਿਆਣਾ ਵਿੱਚ 25 ਸਤੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਭਾਵੇਂ ਇਸ ਦੌਰਾਨ ਕਦੇ ਬੱਦਲਵਾਈ ਅਤੇ ਕਦੇ ਤੇਜ਼ ਧੁੱਪ ਕਾਰਨ ਨਮੀ ਵਾਲੀ ਗਰਮੀ ਸਾਨੂੰ ਪ੍ਰੇਸ਼ਾਨ ਕਰ ਰਹੀ ਹੈ ਪਰ ਰਾਤ ਸਮੇਂ...
ਨਹਾਉਣ ਗਏ ਦੋ ਨੌਜਵਾਨ ਨਹਿਰ ’ਚ ਡੁੱਬੇ
(ਗੁਰਪ੍ਰੀਤ ਸਿੰਘ) ਬਰਨਾਲਾ। ਹਰੀਗੜ੍ਹ ਨਹਿਰ (Canal) ’ਚ ਨਹਾਉਣ ਗਏ ਦੋ ਨੌਜਵਾਨ ਨਹਿਰ ’ਚ ਡੁੱਬ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਿੰਦਰ ਸਿੰਘ ਪਿੰਦਰਾ ਪੁੱਤਰ ਸੁਰਜੀਤ ਸਿੰਘ , ਵਿਜੇ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਅਤੇ ਸਰਤਾਜ਼ ਖਾਨ ਪੁੱਤਰ ਨਸੀਮ ...
4 ਵਜੇ ਪੰਜਾਬ ਪੁਲਿਸ ਦੀ ਪ੍ਰੈਸ ਕਾਨਫਰੰਸ, ਅੰਮ੍ਰਿਤਪਾਲ ਦੇ ਸਾਥੀ ਬਾਰੇ ਹੋਣਗੇ ਖੁਲਾਸੇ
ਦਸੂਹਾ ਦੇ ਕਸਬੇ ਤੋਂ ਕੀਤਾ ਗ੍ਰਿਫਤਾਰ
4 ਵਜੇ ਪੰਜਾਬ ਪੁਲਿਸ ਦੀ ਪ੍ਰੈਸ ਕਾਨਫਰੰਸ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਅੰਮ੍ਰਿਤਪਾਲ ਸਿੰਘ (Amritpal ) ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਪੁਲਿਸ ਤੇ ਪੰਜਾਬ ਕਾਊਂਟਰ ਇੰਟੈਲੀਜੈਂਸ ਦੇ ਜੁਆਇਂਟ ਆਪਰੇਸ਼ਨ ਦੌਰਾਨ ਗ੍...
ਦੁਖਦ ਖ਼ਬਰ : ਗਾਇਕ ਤੇ ਸੰਗੀਤਕਾਰ ਰਿੰਕੂ ਥਿੰਦ ਦੀ ਹੋਈ ਅਚਾਨਕ ਮੌਤ
ਕਲਾਕਾਰਾਂ ਨੇ ਪ੍ਰਗਟਾਇਆ ਅਫ਼ਸੋਸ | Singer
ਫ਼ਿਰੋਜ਼ਪੁਰ (ਸੱਤਪਾਲ ਥਿੰਦ)। ਫ਼ਿਰੋਜ਼ਪੁਰ ਦੇ ਜੰਮਪਲ ਗਾਇਕ (Singer) ਤੇ ਸੰਗੀਤਕਾਰ ਰਿੰਕੂ ਥਿੰਦ (ਉਪਕਾਰ ਸਿੰਘ) ਦੀ ਮਾਮੂਲੀ ਬਿਮਾਰੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਓਹ 41 ਵਰ੍ਹਿਆਂ ਦੇ ਸਨ, ਦਾ ਅੱਜ ਇਥੇ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜਿੱਥੇ ਓਹਨਾ ਨ...
ਔਰਤ ਨੂੰ ਨਹਿਰ ‘ਚ ਦਿੱਤਾ ਧੱਕਾ, ਆਸਪਾਸ ਦੇ ਲੋਕਾਂ ਨੇ ਬਚਾਈ ਜਾਨ
ਬੱਚਿਆਂ ਦਾ ਆਪਸੀ ਝਗੜਾ ਕੁੱਟਮਾਰ ਤੱਕ ਪਹੁੰਚਿਆ (Cana)
ਅਬੋਹਰ। ਅਬੋਹਰ ’ਚ ਦੋ ਧਿਰਾਂ ’ਚ ਹੋਏ ਝਗੜੇ ’ਚ ਇੱਕ ਔਰਤ ਨੂੰ ਧੱਕਾ ਦੇ ਕੇ ਨਹਿਰ (Canal) ’ਚ ਸੁੱਟ ਦਿੱਤਾ ਗਿਆ। ਹਾਲਾਂਕਿ ਆਸਪਾਸ ਦੇ ਲੋਕਾਂ ਨੇ ਔਰਤ ਨੂੰ ਨਹਿਰ 'ਚੋਂ ਬਾਹਰ ਕੱਢ ਕੇ ਬਚਾ ਲਿਆ। ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵ...
ਬਠਿੰਡਾ ‘ਚ ਨਹਿਰ ‘ਚ ਡਿੱਗੀ ਬੱਸ
ਲੋਕਾਂ ਨੇ ਸ਼ੁਰੂ ਕੀਤਾ ਬਚਾਅ ਕਾਰਜ
(ਸੱਚ ਕਹੂੰ ਨਿਊਜ਼) ਬਠਿੰਡਾ। ਸਵਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਅਚਾਨਕ ਨਹਿਰ ’ਚ ਡਿੱਗ ਗਈ। ਬੱਸ ਦੇ ਨਹਿਰ ’ਚ ਡਿੱਗਣ ਕਾਰਨ ਸਵਾਰੀਆਂ ਵੱਲੋਂ ਚੀਕ ਪੁਕਾਰ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਨਹਿਰ 'ਚੋਂ ਸਵਾਰੀਆਂ ਨੂੰ ਸੁਰੱਖਿਤ ਬਾਹਰ ਕੱਢ ਲਿਆ। ਇਹ ਘ...
ਸੜਕ ਹਾਦਸੇ ’ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
(ਰਜਨੀਸ਼) ਫ਼ਾਜ਼ਿਲਕਾ। ਫ਼ਾਜ਼ਿਲਕਾ ਨੇੜੇ ਮੁਖ ਮਾਰਗ ’ਤੇ ਵਾਪਰੇ ਇਕ ਦਰਦਨਾਕ ਸੜਕ ਦੁਰਘਟਨਾ ਵਿਚ ਇਕ ਹੀ ਪਰਿਵਾਰ ਦੇ ਤਿੰਨ ਮੈਬਰਾ ਦੀ ਮੌਤ ਅਤੇ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਖਬਰ ਹੈ । (Road Accident) ਇਸ ਸੰਬਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਬਲਾਕ ਦੇ ਪਿੰਡ ਪਾਲੀਵਾਲਾ ਤੋਂ ਸੁਰਿਦਰ ਸਿੰ...
28 ਸਤੰਬਰ ਨੂੰ ਇਸ ਜ਼ਿਲ੍ਹੇ ’ਚ ਰਹੇਗੀ ਛੁੱਟੀ
(ਸੱਚ ਕਹੂੰ ਨਿਊਜ਼) ਨਵਾਂ ਸ਼ਹਿਰ । ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਖਟਕੜ ਕਲਾਂ ਵਿਖੇ 28 ਤੋਂ 30 ਸਤੰਬਰ ਤੱਕ ਇਨਕਲਾਬ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਜਿਸ ਦੇ ਤਹਿਤ 28 ਸਤੰਬਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਵਿੱਚ ਇਕ ਦਿਨ ਦੀ ਛੁੱਟੀ (Holiday) ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ :...
Old Pension Scheme Punjab: ਕੇਂਦਰ ਦੀ ਨਵੀਂ ਸਕੀਮ ’ਤੇ ਟਿਕੀ ਪੰਜਾਬ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ
ਬਠਿੰਡਾ ਪੁੱਜੇ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰੀ ਸਕੀਮ ਦੀ ਕੀਤੀ ਜਾ ਰਹੀ ਹੈ ਪੜਚੋਲ
Old Pension Scheme Punjab: (ਸੁਖਜੀਤ ਮਾਨ) ਬਠਿੰਡਾ। ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੀ ਉਡੀਕ ਕਰ ਰਹੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਨੂੰ ਹਾਲੇ ਹੋਰ ਉਡੀਕ ਕਰਨੀ ਪੈ ਸਕਦੀ ਹੈ । ਪੰਜਾਬ ਸਰਕਾਰ ਵੱਲੋਂ ਭਾਵੇਂ ਦੋ ਸਾਲ ...