33ਵਾਂ ਸਫਾਈ ਮਹਾਂ ਅਭਿਆਨ : ‘ਜੋ ਕੰਮ ਪ੍ਰਸ਼ਾਸਨ ਨਹੀਂ ਕਰ ਸਕਿਆ, ਉਹ ਡੇਰੇ ਦੇ ਵਲੰਟੀਅਰ ਕਰ ਰਹੇ ਨੇ’
ਹਸਪਤਾਲ ਦੇ ਕੋਲ ਪਾਰਕ ਫੈਲਾ ਰਿਹਾ ਸੀ ਬਦਬੂ, ਸੀਵਰੇਜ ’ਚ ਵੜੇ ਦੇਖ, ਲੋਕਾਂ ਨੇ ਕਿਹਾ ਬਾ-ਕਮਾਲ
ਇਨ੍ਹਾਂ ਵਲੰਟੀਅਰਾਂ ਦੇ ਸੇਵਾ ਦੇ ਜਜ਼ਬੇ ਨੂੰ ਸਲਾਮ ਹੈ : ਡਾ.ਨੀਤੂ ਯਾਦਵ
(ਕਰਮ ਥਿੰਦ) ਗੁਰੂਗ੍ਰਾਮ। ਡੇਰਾ ਸੱਚਾ ਸੌਦਾ ਵੱਲੋਂ ਗੁਰੂਗ੍ਰਾਮ ’ਚ 33ਵਾਂ ਸਫਾਈ ਮਹਾਂ ਅਭਿਆਨ ਚਲਾਇਆ ਗਿਆ, ਜਿਸ ਦੀ ਸ਼ੁਰੂਆ...
ਲੌਂਗੋਵਾਲ : ਅਕਾਲੀ ਦਲ ਵੱਲੋਂ ਭਰਵੀਂ ਕਾਨਫਰੰਸ, ਕਾਂਗਰਸ ਦੀ ਰਸਮੀ ਹਾਜ਼ਰੀ
ਸ਼ਾਂਤੀ ਦੇ ਮਸੀਹਾ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਸਾਧੂ ਸਿੰਘ ਧਰਮਸੋਤ
ਲੌਂਗੋਵਾਲ (ਗੁਰਪ੍ਰੀਤ ਸਿੰਘ/ਹਰਪਾਲ ਸਿੰਘ)। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ 34ਵੇਂ ਸ਼ਹੀਦੀ ਦਿਵਸ ਮੌਕੇ ਪਿੰਡ ਲੌਂਗੋਵਾਲ ਵਿ...
Punjab Police: ਵਿਆਹ-ਸ਼ਾਦੀਆਂ ਤੇ ਹੋਰ ਮੌਕਿਆਂ ਉੱਪਰ ਹਥਿਆਰ ਲਿਜਾਣ ਵਾਲਿਆਂ ਖਿਲਾਫ ਪੁਲਿਸ ਦਾ ਸਖਤ ਐਕਸ਼ਨ
ਮੈਰਿਜ ਪੈਲਿਸ ਮਾਲਕਾਂ ਨੂੰ ਇਸ ਸਬੰਧੀ ਸੁਚੇਤ ਕਰਨ ਲਈ ਕੀਤੀ ਮੀਟਿੰਗ | Punjab Police
Punjab Police: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਜੀ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸ਼ਾਂਤੀ ਬਣਾਈ ਰੱਖਣ ਦੇ ਉਦੇਸ਼ ਨਾਲ ਵਿਆਹ...
Bhagwant Mann: ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਪਹੁੰਚੇ ਸੀਐਮ ਮਾਨ
ਆਪ ਵਰਕਰਾਂ ਨੇ ਭਾਜਪਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ (Bhagwant Mann)
(ਸੱਚ ਕਹੂੰ ਨਿਊਜ਼) ਨਵਾਂ ਸ਼ਹਿਰ। ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਦੇਸ਼ ਭਰ 'ਚ 'ਆਪ' ਆਗੂ ਅਤੇ ਵਰਕਰ ਭੁੱਖ ਹੜਤਾਲ 'ਤੇ ਰਹੇ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਐਤਵ...
ਮਜ਼ਦੂਰੀ ਕਰਕੇ ਇਕੱਠਾ ਕੀਤਾ ਧੀ ਦੇ ਵਿਆਹ ਦਾ ਦਾਜ ਹੋਇਆ ਸੜ ਕੇ ਸੁਵਾਹ
ਮਜ਼ਦੂਰੀ ਕਰਕੇ ਇਕੱਠਾ ਕੀਤਾ ਧੀ ਦੇ ਵਿਆਹ ਦਾ ਦਾਜ ਹੋਇਆ ਸੜ ਕੇ ਸੁਵਾਹ
ਲੌਂਗੋਵਾਲ (ਹਰਪਾਲ)। ਨੇੜਲੇ ਪਿੰਡ ਸਾਹੋਕੇ ਵਿਖੇ ਇੱਕ ਗਰੀਬ ਮਜਦੂਰ ਦੇ ਘਰ ਨੂੰ ਅਚਾਨਕ ਹੀ ਅੱਗ ਲੱਗਣ ਕਾਰਨ ਘਰ ’ਚ, ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਮਹਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸ...
ਸਿੱਟ ਦੀ ਦੋ ਦਿਨਾਂ ਦੀ ਜਾਂਚ ‘ਚ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਦੇ ਸਿਰ ਦੋਸ਼ ਮੜਨੇ ਕਿਸੇ ਵੱਡੀ ਸਾਜਿਸ਼ ਦਾ ਹਿੱਸਾ
ਪੰਜਾਬ 'ਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ 'ਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਜਾਂਚ ਕਰ ਰਹੀ ਹੈ ਅਤੇ ਏਜੰਸੀ ਡੇਰਾ ਸ਼ਰਧਾਲੂਆਂ ਦੇ ਬੇਗੁਨਾਹ ਹੋਣ ਸਬੰਧੀ ਆਪਣੀ ਰਿਪੋਰਟ ਮਾਣਯੋਗ ਸੀਬੀਆਈ ਅਦਾਲਤ ਮੋਹਾਲੀ 'ਚ ਪੇਸ਼ ਕਰ ਚੁੱਕੀ ਹੈ।
ਬੇਜ਼ੁਬਾਨਾਂ ਦੀ ਸੇਵਾ ਦਾ ਜ਼ਜਬਾ ਲੈ ਕੇ ਘਰੋਂ ਨਿੱਕਲਦੇ ਨੇ, ਆਖਰ ਕੌਣ ਨੇ ਇਹ ਲੋਕ…
ਲਗਾਤਾਰ ਚਾਰ ਸਾਲਾਂ ਤੋਂ ਚੱਲ ਰਹੀ ਹੈ ਸੇਵਾ : ਰਾਜੇਸ਼ ਸਿੰਗਲਾ
ਲਹਿਰਾਗਾਗਾ (ਰਾਜ ਸਿੰਗਲਾ)। ਬਾਲਾ ਜੀ ਸੇਵਾ ਦਲ ਲਹਿਰਾਗਾਗਾ ਵੱਲੋਂ ਬਾਲਾ ਜੀ ਮਹਾਰਾਜ ਦੀ ਕਿ੍ਰਪਾ ਸਦਕਾ ਅਤੇ ਸਮੁੱਚੇ ਸ਼ਹਿਰ ਦੇ ਸਹਿਯੋਗ ਨਾਲ ਪਿਛਲੇ ਤਕਰੀਬਨ ਚਾਰ ਸਾਲ ਤੋਂ ਬਾਂਦਰਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ ਜੋ ਕਿ ਪਿਛਲੇ ਸਮੇਂ ਤੋਂ ਬਾ...
ਅੰਮ੍ਰਿਤਸਰ ‘ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਲੰਦਨ ਤੋਂ ਆਈ ਔਰਤ ਮਿਲੀ ਕੋਰੋਨਾ ਪਾਜ਼ਿਟਿਵ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੌਰਾਨ ਉਦੋਂ ਹਡ਼ਕੰਪ ਮੱਚ ਗਿਆ ਜਦੋਂ ਸ਼ਹਿਰ ਅੰਮ੍ਰਿਤਸਰ ’ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣਾ ਆਇਆ। ਕੋਰੋਨਾ ਦਾ ਮਰੀਜ਼ ਮਿਲਣ ਨਾਲ ਸਿਹਤ ਵਿਭਾਗ ਅਲਰਟ ਹੋ ਗਿਆ ਹ...
ਸਿੱਧੀ ਬਿਜਾਈ ਲਈ ਸਰਕਾਰ ਪੱਬਾਂ ਭਾਰ, ਖੇਤੀਬਾੜੀ ਵਿਭਾਗ ਨਾਲ ਤਿੰਨ ਹੋਰ ਵਿਭਾਗਾਂ ਦੇ ਮੁਲਾਜ਼ਮ ਲਾਏ
ਖੇਤੀਬਾੜੀ ਵਿਭਾਗ ਨਾਲ ਮੰਡੀ ਬੋਰਡ, ਬਾਗਵਾਨੀ ਅਤੇ ਭੂਮੀ ਰੱਖਿਆ ਵਿਭਾਗ ਲਗਾਇਆ
ਪੰਜਾਬ ਅੰਦਰ 12 ਲੱਖ ਹੈਕਟੇਅਰ ਰਕਬੇ ਅੰਦਰ ਸਿੱਧੀ ਬਿਜਾਈ ਦਾ ਟੀਚਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਡੂੰਘੇ ਹੋ ਰਹੇ ਪਾਣੀ ਕਾਰਨ ਮਾਨ ਸਰਕਾਰ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਪੂਰੀ ਤਰ੍ਹਾਂ ...
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਇਸ ਦਿਨ ਹੋਵੇਗਾ ਰਿਲੀਜ਼
(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਛੇਤੀ ਹੀ ਇੱਕ ਹੋਰ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਸ ਦਾ ਤੀਜਾ ਗੀਤ ਹੈ। ਇਸ ਗੀਤ ਦਾ ਨਾਅ ਹੈ 'ਮੇਰਾ ਨਾਮ' ਜੋ ਕਿ 7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਵਿੱਚ ਰੈਪਰ ਬ...